ਭਾਰਤੀ ਗੋਲਫਰ ਲਾਹਿੜੀ ਨੇ ਚਾਰ ਅੰਡਰ 67 ਦਾ ਕਾਰਡ ਖੇਡਿਆ

Friday, Aug 16, 2019 - 05:11 PM (IST)

ਭਾਰਤੀ ਗੋਲਫਰ ਲਾਹਿੜੀ ਨੇ ਚਾਰ ਅੰਡਰ 67 ਦਾ ਕਾਰਡ ਖੇਡਿਆ

ਸਪੋਰਸਟ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਨੇਸ਼ਨਵਾਇਡ ਚਿਲਡਰੰਸ ਹਾਸਪਿਟਲ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਸ਼ੁਰੂ 'ਚ ਕੁਝ ਬੋਗੀ ਦੇ ਬਾਵਜੂਦ ਚਾਰ ਅੰਡਰ 67 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸੰਯੁਕਤ ਰੂਪ ਨਾਲ ਪੰਜਵੇਂ ਸਥਾਨ 'ਤੇ ਹੈ। ਲਾਹਿੜੀ ਨੇ ਛੇ ਬਰਡੀ ਤੇ ਦੋ ਬੋਗੀ ਲਗਾਈ। PunjabKesariਉਨ੍ਹਾਂ ਨੇ ਆਖਰੀ ਚਾਰ ਹੋਲ 'ਚ ਤਿੰਨ ਬਰਡੀ ਕੀਤੀ ਜਦ ਕਿ ਉਹ ਪਹਿਲਾਂ ਪੰਜ ਹੋਲ 'ਚ ਦੋ ਓਵਰ ਉਪਰ ਸਨ। ਹਾਲਾਂਕਿ ਹੋਰ ਭਾਰਤੀ ਸ਼ੁਭੰਕਰ ਸ਼ਰਮਾ ਨੇ ਇੱਕ ਬਰਡੀ, ਇਕ ਈਗਲ, ਪੰਜ ਬੋਗੀ ਤੇ ਇਕ ਡਬਲ ਬੋਗੀ ਨਾਲ ਚਾਰ ਓਵਰ 75 ਦਾ ਨਿਰਾਸ਼ਾਜਨਕ ਕਾਰਡ ਖੇਡਿਆ।


Related News