ਮਾਹੀ ਤੋਂ ਮੈਚ ਖਤਮ ਕਰਨ ਦੇ ਬਾਰੇ ਵਿਚ ਸਿੱਖਿਆ : ਸ਼ਿਵਮ ਦੂਬੇ
Saturday, Jan 13, 2024 - 10:53 AM (IST)
ਮੋਹਾਲੀ–ਪਹਿਲੇ ਟੀ-20 ਮੁਕਾਬਲੇ ’ਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਆਲਰਾਊਂਡਰ ਸ਼ਿਵਮ ਦੂਬੇ ਨੇ ਕਿਹਾ ਕਿ ਮੈਂ ਮਹਿੰਦਰ ਸਿੰਘ ਧੋਨੀ (ਮਾਹੀ ਭਰਾ) ਤੋਂ ਮੈਚ ਨੂੰ ਖਤਮ ਕਰਨ ਦੇ ਬਾਰੇ ਵਿਚ ਸਿੱਖਿਆ ਹੈ। ‘ਪਲੇਅਰ ਆਫ ਦਿ ਮੈਚ’ ਦੂਬੇ ਨੇ ਕਿਹਾ,‘‘ਮੈਂ ਲੰਬੇ ਸਮੇਂ ਤੋਂ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਮੈਂ ਖੁਦ ਨੂੰ ਤਿਆਰ ਰੱਖ ਰਿਹਾ ਸੀ, ਜਿਸ ਨਾਲ ਜਦੋਂ ਵੀ ਮੌਕਾ ਮਿਲਿਆ ਤਾਂ ਮੈਂ ਚੰਗਾ ਕਰਾਂ। ਜਦੋਂ ਮੈਂ ਬੱਲੇਬਾਜ਼ੀ ਲਈ ਆਇਆ ਤਾਂ ਉਹ ਹੀ ਕੀਤਾ, ਜਿਹੜਾ ਮੈਂ ਮਾਹੀ ਭਰਾ (ਐੱਮ. ਐੱਸ. ਧੋਨੀ) ਤੋਂ ਮੈਚ ਨੂੰ ਖਤਮ ਕਰਨ ਦੇ ਬਾਰੇ ਵਿਚ ਸਿੱਖਿਆ ਸੀ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।