ਗੋਲਫ : ਲਾਹਿੜੀ ਸਾਂਝੇ ਤੌਰ ’ਤੇ 50ਵੇਂ ’ਤੇ

07/15/2019 4:02:59 AM

ਇਲਿਨੋਇਸ (ਅਮਰੀਕਾ)- ਭਾਰਤੀ ਗੋਲਫਰ ਅਨਿਬਰਨ ਲਾਹਿੜੀ ਇੱਥੇ ਜਾਨ ਡੀਰੇ ਕਲਾਸਿਕ ਟੂਰਨਾਮੈਂਟ ਦੇ ਤੀਜੇ ਦੌਰ ’ਚ ਚਾਰ ਅੰਡਰ 68 ਦਾ ਕਾਰਡ ਖੇਡ ਕੇ ਸਾਂਝੇ ਤੌਰ ’ਤੇ 50ਵੇਂ ਸਥਾਨ ’ਤੇ ਬਣੇ ਹੋਏ ਹਨ। ਲਾਹਿੜੀ ਨੇ ਬਾਅਦ ਦੇ 9 ਹੋਲ ’ਚ 6 ਵੱਡੀ ਜਮਾਈ ਜੋ 12ਵੇਂ ਤੋਂ 17ਵੇਂ ਹੋਲ ’ਚ ਕੀਤੀ ਅਤੇ ਚਾਰ ਅੰਡਰ 68 ਦਾ ਚੰਗਾ ਕਾਰਡ ਖੇਡਿਆ। ਇਸ ਤੋਂ ਬਾਅਦ ਕੁੱਲ ਸਕੋਰ 9 ਅੰਡਰ 207 ਦਾ ਹੈ। ਅਰਜੁਨ ਅਟਵਾਲ ਅਤੇ ਡੇਨਿਅਲ ਚੋਪੜਾ ਕੱਟ ’ਚ ਪ੍ਰਵੇਸ਼ ਕਰਨ ਤੋਂ ਰਹਿ ਗਏ।
 


Gurdeep Singh

Content Editor

Related News