ਅਸ਼ਵਿਨ ਨੇ ਮੈਦਾਨ 'ਚ ਭੰਗੜਾ ਪਾ ਕੇ ਮਨਾਇਆ ਪੰਜਾਬ ਦੀ ਜਿੱਤ ਦਾ ਜਸ਼ਨ, ਦੇਖੋ ਵੀਡੀਓ

04/17/2019 11:16:21 AM

ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਨੇ ਮੰਗਲਵਾਰ ਨੂੰ ਆਪਣੇ ਘਰ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 12ਵੇਂ ਸੀਜ਼ਨ ਦੇ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 12 ਦੌੜਾਂ ਤੋਂ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਹੁਲ (50), ਡੇਵਿਡ ਮਿਲਰ (40) ਤੇ ਕਪਤਾਨ ਰਵਿਚੰਦਰਨ ਅਸ਼ਵਿਨ ਦੀ ਚਾਰ ਗੇਂਦਾਂ ਤੇ 17 ਦੌੜਾਂ ਦੀ ਪਾਰੀ ਦੀ ਸਹਾਇਤਾ ਨਾਲ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾਈਆਂ। ਮਹਿਮਾਨ ਰਾਜਸਥਾਨ 20 ਓਵਰਾਂ 'ਚ ਸੱਤ ਵਿਕਟਾਂ ਖੁੰਝ ਕੇ 168 ਦੌੜਾਂ ਹੀ ਬਣਾ ਸਕੀ। ਇਹ ਮੈਚ ਜਿੱਤਣ ਤੋਂ ਬਾਅਦ ਕਿੰਗਸ XI ਪੰਜਾਬ ਦੇ ਖਿਡਾਰੀਆਂ ਨੇ ਜਮ ਕੇ ਜਸ਼ਨ ਮਨਾਇਆ। 

 
 
 
 
 
 
 
 
 
 
 
 
 
 

Bhangra ta sajda jado nachche sadda skipper!🕺 . . . #SaddaPunjab #KXIPvRR #VIVOIPL @rashwin99

A post shared by Kings XI Punjab (@kxipofficial) on Apr 16, 2019 at 12:18pm PDT


Related News