ਆਈ.ਪੀ.ਐੱਲ. ''ਚ ਸਹਿਵਾਗ ਇਸ ਟੀਮ ਨਾਲ ਜੁੜੇ

Monday, Jan 23, 2017 - 09:14 PM (IST)

ਆਈ.ਪੀ.ਐੱਲ. ''ਚ ਸਹਿਵਾਗ ਇਸ ਟੀਮ ਨਾਲ ਜੁੜੇ
ਨਵੀਂ ਦਿੱਲੀ— ਕਿੰਗਸ ਇਲੈਵਨ ਪੰਜਾਬ ਦੇ ਸਲਾਹਕਾਰ ਭਾਰਤ ਈਸਟ ਦੇ ਸਲਾਮੀ ਬੱਲੇਬਾਜ਼ ਵਿਰੇਂਦਰ ਸਹਿਵਾਗ ਆਈ. ਪੀ. ਐੱਲ ਦੇ ਆਗਾਮੀ ਸ਼ੈਸਨ ''ਚ ਟੀਮ ਦੇ ਕ੍ਰਿਕਟ ਪਰਿਚਾਲਨ ਅਤੇ ਰਣਨਿਤੀ ਪ੍ਰਮੁੱਖ ਹੋਣਗੇ। ਇਸ ਨਾਲ ਹੀ ਉਹ ਟੀਮ ਦੇ ਬਰਾਂਡ ਦੂਤ ਵੀ ਹੋਣਗੇ। ਸਹਿਵਾਗ ਨੇ ਕਿਹਾ ਕਿ ਇਸ ਟੀਮ ਦੀ ਕਪਤਾਨੀ ਅਤੇ ਸਲਾਹਕਾਰ ਦੇ ਰੂਪ ''ਚ ਕੰਮ ਕਰਨਾ ਬਹੁਤ ਮਾਣ ਦੀ ਗੱਲ ਹੈ। ਕਿੰਗਸ ਇਲੈਵਨ ਪੰਜਾਬ ਮੇਰੇ ਦਿਲ ਦੇ ਕਾਫੀ ਹੀ ਕਰੀਬ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਸ਼ੈਸਨ ਬਿਹਤਰੀਨ ਹੋਵੇਗਾ। ਸਹਿਵਾਗ ਆਈ. ਪੀ. ਐਲ. 8 ਤੋਂ ਹੀ ਪੰਜਾਬ ਦੇ ਨਾਲ ਹਨ ਇਹ ਉਨ੍ਹਾਂ ਦਾ ਤੀਸਰਾਂ ਸਾਲ ਹੋਵੇਗਾ। ਦੱਸਣਯੋਗ ਹੈ ਕਿ ਆਈ.ਪੀ.ਐਲ 2017 ਪੰਜ ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਹੈ। 

Related News