IPL ਦਾ ਪੂਰਾ ਸ਼ਡਿਊਲ ਆਇਆ ਸਾਹਮਣੇ, ਇਸ ਮੈਦਾਨ 'ਤੇ ਹੋਵੇਗਾ ਫਾਈਨਲ ਮੁਕਾਬਲਾ

Tuesday, Mar 26, 2024 - 11:42 AM (IST)

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 74 ਮੈਚਾਂ ਦਾ ਪੂਰਾ ਸ਼ਡਿਊਲ ਜਾਰੀ ਹੋ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਿਰਫ 17 ਮੈਚਾਂ ਦਾ ਸ਼ਡਿਊਲ ਦਿੱਤਾ ਗਿਆ ਸੀ ਪਰ ਹੁਣ ਪੂਰਾ ਸ਼ਡਿਊਲ ਸਾਹਮਣੇ ਆ ਗਿਆ ਹੈ ਜਿਸ 'ਚ ਫਾਈਨਲ ਮੈਚ 26 ਮਈ ਨੂੰ ਚੇਨਈ ਦੇ ਮੈਦਾਨ 'ਤੇ ਤੈਅ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਲੀਮੀਨੇਟਰ ਅਤੇ ਕੁਆਲੀਫਾਇਰ ਮੈਚ ਖੇਡੇ ਜਾਣਗੇ। ਦੇਖੋ ਸ਼ਡਿਊਲ-
22 ਮਾਰਚ: ਸੀਐੱਸਕੇ ਬਨਾਮ ਆਰਸੀਬੀ, ਚੇਨਈ
23 ਮਾਰਚ: ਪੀਬੀਕੇਐੱਸ ਬਨਾਮ ਡੀਸੀ (ਮੁੱਲਾਂਪੁਰ), ਕੇਕੇਆਰ ਬਨਾਮ ਐੱਸਆਰਐੱਚ (ਕੋਲਕਾਤਾ)
24 ਮਾਰਚ: ਆਰਆਰ ਬਨਾਮ ਐੱਲਐੱਸਜੀ (ਜੈਪੁਰ), ਜੀਟੀ ਬਨਾਮ ਐੱਮਆਈ (ਅਹਿਮਦਾਬਾਦ)
25 ਮਾਰਚ: ਆਰਸੀਬੀ ਬਨਾਮ ਪੀਬੀਕੇਐੱਸ, ਬੈਂਗਲੁਰੂ
26 ਮਾਰਚ: ਸੀਐੱਸਕੇ ਬਨਾਮ ਜੀਟੀ, ਚੇਨਈ
27 ਮਾਰਚ: ਐੱਸਆਰਐੱਚ ਬਨਾਮ ਐੱਮਆਈ, ਹੈਦਰਾਬਾਦ
28 ਮਾਰਚ: ਆਰਆਰ ਬਨਾਮ ਡੀਸੀ, ਜੈਪੁਰ
29 ਮਾਰਚ: ਆਰਸੀਬੀ ਬਨਾਮ ਕੇਕੇਆਰ, ਬੈਂਗਲੁਰੂ
30 ਮਾਰਚ: ਐੱਲਐੱਸਜੀ ਬਨਾਮ ਪੀਬੀਕੇਐੱਸ, ਲਖਨਊ
31 ਮਾਰਚ: ਜੀਟੀ ਬਨਾਮ ਐੱਸਆਰਐੱਚ, ਡੀਸੀ ਬਨਾਮ ਸੀਐੱਸਕੇ, ਅਹਿਮਦਾਬਾਦ
1 ਅਪ੍ਰੈਲ:ਐੱਮਆਈ ਬਨਾਮ ਆਰਆਰ, ਮੁੰਬਈ
2 ਅਪ੍ਰੈਲ: ਆਰਸੀਬੀ ਬਨਾਮ ਐੱਲਐੱਸਜੀ, ਬੈਂਗਲੁਰੂ
3 ਅਪ੍ਰੈਲ: ਡੀਸੀ ਬਨਾਮ ਕੇਕੇਆਰ, ਵਿਸ਼ਾਖਾਪਟਨਮ
4 ਅਪ੍ਰੈਲ: ਜੀਟੀ ਬਨਾਮ ਪੀਬੀਕੇਐੱਸ, ਅਹਿਮਦਾਬਾਦ
5 ਅਪ੍ਰੈਲ: ਐੱਸਆਰਐੱਚ ਬਨਾਮ ਸੀਐੱਸਕੇ, ਹੈਦਰਾਬਾਦ
6 ਅਪ੍ਰੈਲ: ਆਰਆਰ ਬਨਾਮ ਆਰਸੀਬੀ, ਜੈਪੁਰ
7 ਅਪ੍ਰੈਲ: ਐੱਮਆਈ ਬਨਾਮ ਡੀਸੀ, ਮੁੰਬਈ
7 ਅਪ੍ਰੈਲ: ਐੱਲਐੱਸਜੀ ਬਨਾਮ ਜੀਟੀ, ਲਖਨਊ
8 ਅਪ੍ਰੈਲ: ਸੀਐੱਸਕੇ ਬਨਾਮ ਕੇਕੇਆਰ, ਲਖਨਊ
9 ਅਪ੍ਰੈਲ: ਪੀਬੀਕੇਐੱਸ ਬਨਾਮ ਐੱਸਆਰਐੱਚ, ਮੁੱਲਾਂਪੁਰ
10 ਅਪ੍ਰੈਲ: ਆਰਆਰ ਬਨਾਮ ਜੀਟੀ, ਜੈਪੁਰ
11 ਅਪ੍ਰੈਲ: ਐੱਮਆਈ ਬਨਾਮ ਆਰਸੀਬੀ, ਮੁੰਬਈ
12 ਅਪ੍ਰੈਲ: ਐੱਲਐੱਸਜੀ ਬਨਾਮ ਡੀਸੀ, ਲਖਨਊ
13 ਅਪ੍ਰੈਲ: ਪੀਬੀਕੇਐੱਸ ਬਨਾਮ ਆਰਆਰ, ਮੁੱਲਾਂਪੁਰ
14 ਅਪ੍ਰੈਲ: ਕੇਕੇਆਰ ਬਨਾਮ ਐੱਲਐੱਸਜੀ, ਕੋਲਕਾਤਾ ਅਤੇ ਐੱਮਆਈ ਬਨਾਮ ਸੀਐੱਸਕੇ, ਮੁੰਬਈ
15 ਅਪ੍ਰੈਲ: ਆਰਸੀਬੀ ਬਨਾਮ ਐੱਸਆਰਐੱਚ, ਬੈਂਗਲੁਰੂ
16 ਅਪ੍ਰੈਲ: ਜੀਟੀ ਬਨਾਮ ਡੀਸੀ, ਅਹਿਮਦਾਬਾਦ
17 ਅਪ੍ਰੈਲ: ਕੇਕੇਆਰ ਬਨਾਮ ਆਰਆਰ, ਕੋਲਕਾਤਾ
18 ਅਪ੍ਰੈਲ: ਪੀਬੀਕੇਐੱਸ ਬਨਾਮ ਐੱਮਆਈ, ਮੁੱਲਾਂਪੁਰ
19 ਅਪ੍ਰੈਲ: ਐੱਲਐੱਸਜੀ ਬਨਾਮ ਸੀਐੱਸਕੇ, ਲਖਨਊ
20 ਅਪ੍ਰੈਲ: ਡੀਸੀ ਬਨਾਮ ਐੱਸਆਰਐੱਚ, ਦਿੱਲੀ
21 ਅਪ੍ਰੈਲ: ਕੇਕੇਆਰ ਬਨਾਮ ਆਰਸੀਬੀ, ਕੋਲਕਾਤਾ ਅਤੇ ਪੀਬੀਕੇਐੱਸ ਬਨਾਮ ਜੀਟੀ, ਮੁੱਲਾਂਪੁਰ
22 ਅਪ੍ਰੈਲ: ਆਰਆਰ ਬਨਾਮ ਐੱਮਆਈ, ਜੈਪੁਰ
23 ਅਪ੍ਰੈਲ: ਸੀਐੱਸਕੇ ਬਨਾਮ ਐੱਲਐੱਸਜੀ, ਚੇਨਈ
24 ਅਪ੍ਰੈਲ: ਡੀਸੀ ਬਨਾਮ ਜੀਟੀ, ਦਿੱਲੀ
25 ਅਪ੍ਰੈਲ: ਐੱਸਆਰਐੱਚ ਬਨਾਮ ਆਰਸੀਬੀ, ਹੈਦਰਾਬਾਦ
26 ਅਪ੍ਰੈਲ: ਕੇਕੇਆਰ ਬਨਾਮ ਪੀਬੀਕੇਐੱਸ, ਕੋਲਕਾਤਾ
27 ਅਪ੍ਰੈਲ: ਡੀਸੀ ਬਨਾਮ ਐੱਮਆਈ, ਦਿੱਲੀ ਅਤੇ ਐੱਲਐੱਸਜੀ ਬਨਾਮ ਆਰਆਰ, ਲਖਨਊ
28 ਅਪ੍ਰੈਲ: ਜੀਟੀ ਬਨਾਮ ਆਰਸੀਬੀ, ਅਹਿਮਦਾਬਾਦ ਅਤੇ ਸੀਐੱਸਕੇ ਬਨਾਮ ਐੱਸਆਰਐੱਚ, ਚੇਨਈ
29 ਅਪ੍ਰੈਲ: ਕੇਕੇਆਰ ਬਨਾਮ ਡੀਸੀ, ਕੋਲਕਾਤਾ
30 ਅਪ੍ਰੈਲ: ਐੱਲਐੱਸਜੀ ਬਨਾਮ ਐੱਮਆਈ, ਲਖਨਊ
1 ਮਈ: ਸੀਐੱਸਕੇ ਬਨਾਮ ਪੀਬੀਕੇਐੱਸ, ਚੇਨਈ
2 ਮਈ: ਐੱਸਆਰਐੱਚ ਬਨਾਮ ਆਰਆਰ, ਹੈਦਰਾਬਾਦ
3 ਮਈ: ਐੱਮਆਈ ਬਨਾਮ ਕੇਕੇਆਰ, ਮੁੰਬਈ
4 ਮਈ: ਆਰਸੀਬੀ ਬਨਾਮ ਜੀਟੀ, ਬੈਂਗਲੁਰੂ
5 ਮਈ: ਪੀਬੀਕੇਐੱਸ ਬਨਾਮ ਸੀਐੱਸਕੇ, ਧਰਮਸ਼ਾਲਾ ਅਤੇ ਐੱਲਐੱਸਜੀ ਬਨਾਮ ਕੇਕੇਆਰ, ਲਖਨਊ
6 ਮਈ: ਐੱਮਆਈ ਬਨਾਮ ਐੱਸਆਰਐੱਚ, ਮੁੰਬਈ
7 ਮਈ: ਡੀਸੀ ਬਨਾਮ ਆਰਆਰ, ਦਿੱਲੀ
8 ਮਈ: ਪੀਬੀਕੇਐੱਸ ਬਨਾਮ ਐੱਲਐਸਜੀ, ਹੈਦਰਾਬਾਦ
9 ਮਈ: ਪੀਬੀਕੇਐੱਸ ਬਨਾਮ ਆਰਸੀਬੀ, ਧਰਮਸ਼ਾਲਾ
10 ਮਈ: ਜੀਟੀ ਬਨਾਮ ਸੀਐੱਸਕੇ, ਅਹਿਮਦਾਬਾਦ
11 ਮਈ: ਕੇਕੇਆਰ ਬਨਾਮ ਐੱਮਆਈ, ਕੋਲਕਾਤਾ
12 ਮਈ: ਸੀਐੱਸਕੇ ਬਨਾਮ ਆਰਆਰ, ਚੇਨਈ ਅਤੇ ਆਰਸੀਬੀ ਬਨਾਮ ਡੀਸੀ, ਬੈਂਗਲੁਰੂ
13 ਮਈ: ਜੀਟੀ ਬਨਾਮ ਕੇਕੇਆਰ, ਅਹਿਮਦਾਬਾਦ
14 ਮਈ: ਡੀਸੀ ਬਨਾਮ ਐੱਲਐੱਸਜੀ, ਦਿੱਲੀ
15 ਮਈ: ਆਰਆਰ ਬਨਾਮ ਪੀਬੀਕੇਐੱਸ, ਗੁਹਾਟੀ
16 ਮਈ: ਐੱਸਆਰਐੱਚ ਬਨਾਮ ਜੀਟੀ, ਹੈਦਰਾਬਾਦ
17 ਮਈ: ਐੱਮਆਈ ਬਨਾਮ ਐੱਲਐੱਸਜੀ, ਮੁੰਬਈ
18 ਮਈ: ਆਰਸੀਬੀ ਬਨਾਮ ਸੀਐੱਸਕੇ, ਬੈਂਗਲੁਰੂ
19 ਮਈ: ਐੱਸਆਰਐੱਚ ਬਨਾਮ ਪੀਬੀਕੇਐੱਸ, ਹੈਦਰਾਬਾਦ ਅਤੇ ਆਰਆਰ ਬਨਾਮ ਕੇਕੇਆਰ, ਗੁਹਾਟੀ
21 ਮਈ: ਕੁਆਲੀਫਾਇਰ 1, ਅਹਿਮਦਾਬਾਦ
22 ਮਈ: ਐਲੀਮੀਨੇਟਰ, ਅਹਿਮਦਾਬਾਦ
24 ਮਈ: ਕੁਆਲੀਫਾਇਰ 2, ਚੇਨਈ
26 ਮਈ: ਫਾਈਨਲ, ਚੇਨਈ


Aarti dhillon

Content Editor

Related News