IPL 2021 : ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕਿਹੜੇ ਖਿਡਾਰੀ ਹੋਏ ਬਾਹਰ

Thursday, Jan 21, 2021 - 11:31 AM (IST)

IPL 2021 : ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕਿਹੜੇ ਖਿਡਾਰੀ ਹੋਏ ਬਾਹਰ

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਵੱਖ-ਵੱਖ ਫਰੈਂਚਾਇਜ਼ੀਆਂ ਵੱਲੋਂ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੇ ਨਾਮ ਦੀ ਘੋਸ਼ਣਾ ਕਰ ਦਿੱਤੀ ਹੈ। ਆਈ.ਪੀ.ਐਲ. ਦੇ 14ਵੇਂ ਸੀਜ਼ਨ ਦੀ ਨੀਲਾਮੀ ਫਰਵਰੀ ਮਹੀਨੇ ਹੋਣੀ ਹੈ। ਇਸ ਲਈ ਸਾਰੀਆਂ ਫਰੈਂਚਾਇਜ਼ੀਆਂ ਨੇ ਕਿਹੜੇ ਖਿਡਾਰੀ ਨੂੰ ਟੀਮ ਵਿਚ ਰੱਖਿਆ ਹੈ ਅਤੇ ਕਿਸ ਨੂੰ ਬਾਹਰ ਰੱਖਿਆ ਹੈ, ਦੀ ਸੂਚੀ ਬੀ.ਸੀ.ਸੀ.ਆਈ. ਨੂੰ ਸੌਂਪ ਦਿੱਤੀ ਹੈ। ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ। 

ਰਾਇਲ ਚੈਲੇਂਜਰਸ ਬੈਂਗਲੁਰੂ
ਰਿਟੇਨ ਕੀਤੇ ਗਏ ਖਿਡਾਰੀ :
ਵਿਰਾਟ ਕੋਹਲੀ, ਏ.ਬੀ. ਡਿਵੀਲੀਅਰਸ, ਯੁਜਵੇਂਦਰ ਚਾਹਲ, ਦੇਵਦਤ ਪਡੀਕਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਨਵਦੀਪ ਸੈਣੀ, ਏਡਮ ਜੰਪਾ, ਸ਼ਾਹਬਾਜ਼ ਅਹਿਮਦ, ਜੋਸ਼ ਪਾਂਡੇ, ਕੇਨ ਰਿਚਰਡਸਨ, ਪਵਨ ਦੇਸ਼ਪਾਂਡੇੇ।

ਰਿਲੀਜ਼ ਕੀਤੇ ਗਏ ਖਿਡਾਰੀ : ਗੁਰਕੀਰਤ ਸਿੰਘ ਮਾਨ, ਮੋਈਨ ਅਲੀ, ਪਾਰਥਿਵ ਪਟੇਲ (ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਚੁੱਕੇ) , ਪਵਨ ਨੇਗੀ, ਸ਼ਿਵਮ ਦੁਬੇ, ਉਮੇਸ਼ ਯਾਦਵ, ਆਰੋਨ ਫਿੰਚ, ਕ੍ਰਿਸ ਮੌਰਿਸ, ਡੇਲ ਸਟੇਨ, ਇਸੁਰੂ ਉਡਾਨਾ।
ਟੀਮ ਕੋਲ ਬਚੀ ਰਾਸ਼ੀ : 35.70 ਕਰੋੜ ਰੁਪਏ 

ਚੇਨਈ ਸੁਪਰ ਕਿੰਗਸ
ਰਿਟੇਨ ਕੀਤੇ ਗਏ ਖਿਡਾਰੀ :
ਐਮ.ਐਸ. ਧੋਨੀ, ਰਿਤੁਰਾਜ ਗਾਇਕਵਾੜ, ਸੁਰੇਸ਼ ਰੈਨਾ, ਜੋਸ਼ ਹੇਜਲਵੁੱਡ, ਇਮਰਾਨ ਤਾਹਿਰ, ਫਾਫ ਡੂ ਪਲੇਸਿਸ, ਡਿਵੇਨ ਬਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਕਰਣ ਸ਼ਰਮਾ, ਅੰਬਾਤੀ ਰਾਇਡੂ, ਮਿਸ਼ੇਲ ਸੇਂਟਨਰ, ਰਵਿੰਦਰ ਜਡੇਜਾ, ਨਾਰਾਇਣ ਜਗਦੀਸਨ, ਕੇ.ਐਮ. ਆਸਿਫ, ਲੁੰਗੀ ਐਨਗਿਡੀ, ਸਾਈ ਕਿਸ਼ੋਰ।

ਰਿਲੀਜ਼ ਕੀਤੇ ਗਏ ਖਿਡਾਰੀ : ਸ਼ੇਨ ਵਾਟਸਨ (ਸੰਨਿਆਸ ਲੈ ਚੁੱਕੇ), ਮੁਰਲੀ ਵਿਜੈ, ਕੇਦਾਰ ਜਾਧਵ, ਹਰਭਜਨ ਸਿੰਘ, ਪੀਊਸ਼ ਚਾਵਲਾ  , ਮੋਨੂ ਸਿੰਘ।
ਬਚੀ ਹੋਈ ਰਾਸ਼ੀ : 22.90 ਕਰੋੜ ਰੁਪਏ

ਰਾਜਸਥਾਨ ਰਾਇਲਸ
ਰਿਟੇਨ ਕੀਤੇ ਗਏ ਖਿਡਾਰੀ :
ਸੰਜੂ ਸੈਮਸਨ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਰਾਹੁਲ ਤੇਵਤੀਆ, ਮਹਿਪਾਲ ਲੋਮਰੋਰ, ਕਾਰਤਿਕ ਤਿਆਗੀ, ਐਂਡਰਿਊ ਟਾਈ, ਜਯਦੇਵ ਉਨਾਦਕਟ, ਮਯੰਕ ਮਾਰਕੰਡੇ, ਯਸ਼ਸਵੀ ਜਾਇਸਵਾਲ, ਅਨੁਜ ਰਾਵਤ, ਡੈਵਿਡ ਮਿਲਰ, ਰਾਬਿਨ ਉਥਪਾ।

ਰਿਲੀਜ਼ ਕੀਤੇ ਗਏ ਖਿਡਾਰੀ : ਸਟੀਵ ਸਮਿਥ, ਅੰਕਿਤ ਰਾਜਪੂਤ, ਓਸ਼ਾਨੇ ਥਾਮਸ, ਆਕਾਸ਼ ਸਿੰਘ, ਵਰੂਨ ਆਰੋਨ, ਟਾਮ ਕੁਰੇਨ, ਅਨਿਰੁੱਧ ਜੋਸ਼ੀ, ਸ਼ੰਸ਼ਾਕ ਸਿੰਘ।
ਬਚੀ ਹੋਈ ਰਾਸ਼ੀ : 34.85 ਕਰੋੜ ਰੁਪਏ

ਦਿੱਲੀ ਕੈਪੀਟਲਸ 
ਰਿਟੇਨ ਕੀਤੇ ਗਏ ਖਿਡਾਰੀ :
ਸ਼ਿਖ਼ਰ ਧਵਨ, ਪ੍ਰਿਥਵੀ ਸ਼ਾਹ, ਅਜਿੰਕਿਆ ਰਹਾਣੇ, ਰਿਸ਼ਭ ਪੰਤ, ਸ਼ੇ੍ਰਅਸ ਅਈਅਰ, ਅਮਿਤ ਮਿਸ਼ਰਾ, ਇਸ਼ਾਂਤ ਸ਼ਰਮਾ, ਆਰ ਅਸ਼ਵਿਨ, ਲਲਿਤ ਯਾਦਵ, ਹਰਸ਼ਿਤ ਪਟੇਲ, ਅਵੇਸ਼ ਖਾਨ, ਪ੍ਰਵੀਨ ਦੁਬੇ, ਕਗਿਸੋ ਰਬਾਡਾ, ਐਲਿਚਰ ਨਾਰਟਰਜੇ, ਮਾਰਕਸ ਸਟੋਨਿਸ, ਸ਼ਿਮਰੋਨ ਹੈਟੀਮਰ, ਕ੍ਰਿਸ ਵੋਕਸ, ਡੈਨੀਅਲ ਸੇਮਸ।

ਰਿਲੀਜ਼ ਕੀਤੇ ਗਏ ਖਿਡਾਰੀ : ਮੋਹਿਤ ਸ਼ਰਮਾ, ਤੁਸ਼ਾਰ ਦੇਸ਼ਪਾਂਡੇ, ਕੀਮੋ ਪਾਲ, ਸੰਦੀਪ ਲਾਮਿਛਾਨੇ, ਏਲੇਕਸ ਕੈਰੀ, ਜੇਸਨ ਰਾਏ।
ਬਚੀ ਹੋਈ ਰਾਸ਼ੀ : 12.8 ਕਰੋੜ ਰੁਪਏ

ਸਨਰਾਇਜ਼ਰਸ ਹੈਦਰਾਬਾਦ
ਰਿਟੇਨ ਕੀਤੇ ਗਏ ਖਿਡਾਰੀ :
ਡੈਵਿਡ ਵਾਰਨਰ, ਕੇਨ ਵਿਲੀਅਮਸਨ, ਵਿਰਾਟ ਸਿੰਘ, ਮਨੀਸ਼ ਪਾਂਡੇ, ਪ੍ਰਿਅਮ ਗਰਗ, ਰਿਧੀਮਾਨ ਸਾਹਾ, ਜਾਨੀ ਬੇਅਰਿਸਟੋ, ਸ਼੍ਰੀਵਤਸ ਗੋਸਵਾਮੀ, ਵਿਜੈ ਸ਼ੰਕਰ, ਮਿਚੇਲ ਮਾਰਸ਼, ਮੁਹੰਮਦ ਨਬੀ, ਜੇਸਨ ਹੋਡਲਰ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਭੁਵਨੇਸ਼ਵਰ ਕੁਮਾਰ, ਰਿਸ਼ਭ ਖਾਨ, ਟੀ ਨਟਰਾਜਨ, ਸੰਦੀਪ ਸ਼ਰਮਾ, ਖਲੀਲ ਅਹਿਮਦ, ਸਿਧਾਰਥ ਕੌਲ, ਬਾਸਿਲ ਥੰਪੀ, ਸ਼ਾਹਬਾਜ ਨਦੀਮ।

ਰਿਲੀਜ਼ ਕੀਤੇ ਗਏ ਖਿਡਾਰੀ : ਬਿਲੀ ਸਟੈਨਲੇਕ, ਫੈਬੀਅਨ ਏਲੇਨ, ਸੰਜੈ ਯਾਦਵ, ਬੀ ਸੰਦੀਪ ਅਤੇ ਵਾਈ ਪ੍ਰਿਥਵੀ ਰਾਜ।
ਬਚੀ ਹੋਈ ਰਾਸ਼ੀ : 10.75 ਕਰੋੜ ਰੁਪਏ

ਕਿੰਗਜ਼ ਇਲੈਵਨ ਪੰਜਾਬ
ਰਿਟੇਨ ਕੀਤੇ ਗਏ ਖਿਡਾਰੀ :
ਕ੍ਰਿਸ ਗੇਲ, ਦੀਪਕ ਹੁੱਡਾ, ਮਨਦੀਪ ਸਿੰਘ, ਮਯੰਕ ਅਗਰਵਾਲ, ਸਰਫਰਾਜ ਖਾਨ, ਕੇ.ਐਲ. ਰਾਹੁਲ, ਨਿਕੋਲਸ ਪੂਰਨ, ਪ੍ਰਭਸਿਮਰਨ ਸਿੰਘ, ਅਰਸ਼ਦੀਪ ਸਿੰਘ, ਕ੍ਰਿਸ ਜਾਰਡਨ, ਦਰਸ਼ਨ ਨਾਲਕੰਡੇ, ਹਰਪੇਤ ਬਰਾੜ, ਇਸ਼ਾਨ ਪੋਰੇਲ, ਮੁਹੰਮਦ ਸ਼ਮੀ, ਰੀ ਬਿਸ਼ਨੋਈ ਅਸ਼ਵਿਨ।

ਰਿਲੀਜ਼ ਕੀਤੇ ਗਏ ਖਿਡਾਰੀ : ਗਲੇਨ ਮੈਕਸਵੇਲ, ਸ਼ੈਲਡਨ ਕਾਟਰੇਲ, ਕੇ ਗੌਤਮ, ਮੁਜੀਬ ਉਰ ਰਹਿਮਾਨ, ਜਿਮੀ ਨੀਸ਼ਾਮ, ਹਾਰਡਸ ਵਿਲਜੋਨ, ਕਰੂਣ ਨਾਇਰ, ਜਗਦੀਸ਼ ਸੁਚਿਤ, ਤੇਜਿੰਦਰ ਸਿੰਘ।
ਬਚੀ ਹੋਈ ਰਾਸ਼ੀ : 53.2 ਕਰੋੜ ਰੁਪਏ

ਮੁੰਬਈ ਇੰਡੀਅਨਸ
ਰਿਟੇਨ ਕੀਤੇ ਗਏ ਖਿਡਾਰੀ :
ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਸੁਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ, ਕ੍ਰਿਸ ਲਿਨ, ਅਨਮੋਲਪ੍ਰੀਤ ਸਿੰਘ, ਸੋਰਭ ਤਿਵਾਰੀ, ਅਦਿਤਿਆ ਤਾਰੇ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਅਨੁਕੁਲ ਰਾਏ। ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ, ਰਾਹੁਲ ਚਾਹਰ, ਧਵਲ ਕੁਲਕਰਣੀ, ਮੋਹਸਿਨ ਖਾਨ।

ਰਿਲੀਜ਼ ਕੀਤੇ ਗਏ ਖਿਡਾਰੀ : ਲਸਿਥ ਮਲਿੰਗਾ, ਨਾਥਨ ਕੂਲਟਰ ਨੀਲ, ਜੈਮਸ ਪੈਟਿਨਸਨ, ਸ਼ੇਰਫਾਨੇ ਰਦਰਫੋਰਡ, ਮਿਸ਼ੇਲ ਮੈਕਲੇਨਾਘਨ, ਦਿਗਵਿਜੈ ਦੇਸ਼ਮੁਖ, ਪਿ੍ਰੰਸ ਬਲਵੰਤ ਰਾਏ।
ਬਚੀ ਹੋਈ ਰਾਸ਼ੀ : 15.35 ਕਰੋੜ ਰੁਪਏ

ਕੋਲਕਾਤਾ ਨਾਈਟ ਰਾਈਡਰਸ
ਰਿਟੇਨ ਕੀਤੇ ਗਏ ਖਿਡਾਰੀ :
ਇਓਨ ਮਾਰਗਨ, ਆਂਦਰੇ ਰਸੇਲ, ਦਿਨੇਸ਼ ਕਾਰਤਿਕ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਗਯੁਰਸਨ, ਨਿਤੀਸ਼ ਰਾਣਾ, ਪ੍ਰਿਸਿਧ ਕ੍ਰਿਸ਼ਣਾ, ਰਿੰਕੂ ਸਿੰਘ, ਸੰਦੀਪ ਵਾਰਿਅਰ, ਸ਼ਿਵਮ ਮਾਵੀ, ਸ਼ੁਭਮਨ ਗਿਲ, ਸੁਨੀਲ ਨਰੇਨ, ਪੈਟ ਕਮਿੰਸ, ਰਾਹੁਲ ਤ੍ਰਿਪਾਠੀ, ਵਰੁਣ ਚਕਰਵਰਤੀ ਅਲੀ, ਟਿਮ ਸਾਈਫਰਟ।

ਰਿਲੀਜ਼ ਕੀਤੇ ਗਏ ਖਿਡਾਰੀ : ਨਿਖਿਲ ਨਾਇਕ, ਸਿਧੇਸ਼ ਲਾਡ, ਐਮ ਸਿਧਾਰਥ, ਟਾਮ ਬੈਂਟਨ, ਕ੍ਰਿਸ ਗਰੀਨ, ਹੈਰੀ ਗੁਰਨੇ।
ਬਚੀ ਹੋਈ ਰਾਸ਼ੀ : 10.85 ਕਰੋੜ ਰੁਪਏ।


author

cherry

Content Editor

Related News