IPL 2019 : ਹੈਦਰਾਬਾਦ ਨੇ ਪੰਜਾਬ ਨੂੰ 45 ਦੌੜਾਂ ਨਾਲ ਹਰਾਇਆ

Tuesday, Apr 30, 2019 - 12:04 AM (IST)

IPL 2019 : ਹੈਦਰਾਬਾਦ ਨੇ ਪੰਜਾਬ ਨੂੰ 45 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ - ਖਤਰਨਾਕ ਬੱਲੇਬਾਜ਼ ਡੇਵਿਡ ਵਾਰਨਰ ਦੀ 81 ਰਨਾਂ ਦੀ ਵਿਸਫੋਟਕ ਪਾਰੀ ਅਤੇ ਅਫਗਾਨੀ ਲੈੱਗ ਸਪੀਨਰ ਰਾਸ਼ੀਦ ਖਾਨ (21 ਰਨ 'ਤੇ 3 ਵਿਕਟਾਂ) ਅਤੇ ਖੱਬੇ ਹੱਥ ਦੇ ਗੇਂਦਬਾਜ਼ ਖਲੀਲ ਅਹਿਮਦ (40 ਰਨ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਕਿੰਗਸ ਇਲੈਵਨ ਪੰਜਾਬ ਨੂੰ ਸੋਮਵਾਰ ਨੂੰ ਬੇਹੱਦ ਅਹਿਮ ਮੁਕਾਬਲੇ 'ਚ 45 ਰਨਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੇ ਪਲੇਅਆਫ ਲਈ ਆਪਣਾ ਦਾਅਵਾ ਕਾਇਮ ਕੀਤਾ।


author

satpal klair

Content Editor

Related News