ਲਾਇੜੀ ਸੰਯੁਕਤ 37ਵੇਂ ਸਥਾਨ ''ਤੇ ਖਿਸਕੇ

05/26/2019 6:02:07 PM

ਸਪੋਰਟਸ ਡੈਸਕ— ਭਾਰਤ ਦੇ ਅਨਿਰਬਾਨ ਲਾਹਿੜੀ ਤੀਜੇ ਦੌਰ 'ਚ ਦੋ ਓਵਰ 72 ਦੇ ਸਕੋਰ ਦੇ ਨਾਲ ਇੱਥੇ ਚਾਰਲਸ ਸਕਵੈਬ ਚੈਲੇਂਜ ਗੋਲਫ ਟੂਰਨਾਮੈਂਟ 'ਚ ਸੰਯੁਕਤ 37ਵੇਂ ਸਥਾਨ 'ਤੇ ਖਿਸਕ ਗਏ। ਲਾਹਿੜੀ ਦਾ ਕੁਲ ਸਕੋਰ ਇਕ ਓਵਰ 211 ਹੈ। ਤੀਜੇ ਦੌਰ 'ਚ ਉਨ੍ਹਾਂ ਨੇ ਇਕ ਬਰਡੀ ਦੀ ਪਰ ਤਿੰਨ ਬੋਗੀ ਕਰ ਗਏ। ਕੇਵਿਨ ਨਾ ਨੇ ਇਕ ਅੰਡਰ 69 ਦੇ ਸਕੋਰ ਤੋਂ ਕੁੱਲ ਨੌਂ ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਬਣਾਈ ਰੱਖੀ ਹੈ। ਪਰ ਇਕ ਸ਼ਾਟ ਪਿੱਛੇ ਲੋਕਲ ਦਾਅਵੇਦਾਰ ਜੋਰਡਨ ਸਪੀਥ ਤੇ ਜਿਮ ਫੁਰਿਕ, ਸੀਟੀ ਪੈਨ ਤੇ ਟੋਨੀ ਫਿਨਾਊ ਸੰਯੁਕਤ ਦੂਜੇ ਸਥਾਨ 'ਤੇ ਹਨ।PunjabKesari


Related News