ਸੁੰਦਰਤਾ ''ਚ ਅਨੁਸ਼ਕਾ-ਨਤਾਸ਼ਾ ਨੂੰ ਵੀ ਟੱਕਰ ਦਿੰਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ, ਦੇਖੋ ਤਸਵੀਰਾਂ

8/13/2020 11:46:09 AM

ਸਪੋਰਟਸ ਡੈਕਸ : ਟੈਸਟ ਕ੍ਰਿਕਟਰ ਹਨੂਮਾ ਵਿਹਾਰੀ ਦੀ ਪਤਨੀ ਪ੍ਰੀਥੀ ਰਾਜ ਬੇਹੱਦ ਸੁੰਦਰ ਹੈ। ਪ੍ਰੀਥੀ ਰਾਜ ਦਾ ਇੰਟਾਗ੍ਰਾਮ ਅਕਾਊਂਟ ਉਨ੍ਹਾਂ ਦੀਆਂ ਸੁੰਦਰ ਤਸਵੀਰਾਂ ਨਾਲ ਭਰਿਆ ਹੋਇਆ ਹੈ। ਜਿਥੇ ਉਹ ਗਲੈਮਰ-ਸਟਾਇਲ ਦੇ ਮਾਮਲੇ 'ਚ ਨਤਾਸ਼ਾ ਅਤੇ ਅਨੁਸ਼ਕਾ ਨੂੰ ਵੀ ਮਾਤ ਦਿੰਦੀ ਦਿਖਾਈ ਦਿੱਤੀ। 

ਇਹ ਵੀ ਪੜ੍ਹੋਂ : ਵਿਆਹੁਤਾ 'ਤੇ ਤਸ਼ੱਦਦ ਢਾਊਂਦਾ ਸੀ ਸਹੁਰਾ ਪਰਿਵਾਰ, ਦੁਖੀ ਹੋ ਚੁੱਕਿਆ ਖ਼ੌਫ਼ਨਾਕ ਕਦਮ
PunjabKesariਦੱਸ ਦੇਈਏ ਕਿ ਪ੍ਰੀਥੀ ਰਾਜ ਉਦਯੋਗਪਤੀ ਦੀ ਧੀ ਹੈ ਅਤੇ ਪੇਸ਼ੇ ਵਜੋਂ ਇਕ ਫੈਸ਼ਨ ਡਿਜ਼ਾਇਨਰ ਹੈ। ਉਨ੍ਹਾਂ ਦਾ ਹਮੁਨਾ ਵਿਹਾਰੀ ਨਾਲ ਮਈ 2019 'ਚ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ 'ਚ ਕਈ ਦਿੱਗਜ਼ ਕ੍ਰਿਕਟਰ ਪਹੁੰਚੇ ਸਨ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਧੀ ਨੂੰ ਜ਼ਬਰਦਸਤੀ ਲਿਜਾ ਰਹੇ ਸਨ ਨੌਜਵਾਨ, ਪਿਤਾ ਨੇ ਰੋਕਿਆਂ ਤਾਂ ਕਰ ਦਿੱਤਾ ਕਤਲ
PunjabKesari
ਪ੍ਰੀਥੀ ਰਾਜ ਨੇ ਦੱਸਿਆ ਕਿ ਹਮੁਨਾ ਨੂੰ ਉਹ ਆਪਣੇ ਦੋਸਤਾਂ ਦੇ ਕਾਰਨ ਕਈ ਸਾਲਾਂ ਤੋਂ ਜਾਣਦੀ ਸੀ। ਪਹਿਲਾਂ ਪਹਿਲਾਂ ਸਾਡੇ 'ਚ ਸਿਰਫ਼ ਹਾਏ-ਹੈਲੋ ਹੁੰਦੀ ਸੀ। ਫਿਰ ਮੈਂ ਅੱਗੇ ਵੱਧ ਕੇ ਹਮੁਨਾ ਨੂੰ ਜੱਜ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਾ ਕਿ ਉਹ ਇਕ ਵਧੀਆ ਇਨਸਾਨ ਹੈ। ਸਾਡੀ ਬੌਡਿੰਗ ਵਧੀਆ ਹੋਈ।
PunjabKesariਇਸ ਤੋਂ ਬਾਅਦ ਹਮੁਨਾ ਕੈਂਡਲ ਲਈਟ ਡਿਨਰ 'ਤੇ ਲੈ ਕੇ ਗਏ, ਜਿਥੇ ਰਿੰਗ ਦੇ ਕੇ ਉਨ੍ਹਾਂ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ ਤੋਂ ਬਾਅਦ 2019 'ਚ ਸਾਡਾ ਵਿਆਹ ਹੋ ਗਿਆ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
PunjabKesari
PunjabKesari


Baljeet Kaur

Content Editor Baljeet Kaur