ਭਾਰਤ ਨੇ ਅਭਿਆਸ ਮੈਚ ''ਚ ਓਮਾਨ ਨਾਲ ਗੋਲਰਹਿਤ ਖੇਡਿਆ ਡਰਾਅ

Friday, Dec 28, 2018 - 12:01 AM (IST)

ਭਾਰਤ ਨੇ ਅਭਿਆਸ ਮੈਚ ''ਚ ਓਮਾਨ ਨਾਲ ਗੋਲਰਹਿਤ ਖੇਡਿਆ ਡਰਾਅ

ਦੁਬਈ- ਭਾਰਤ ਨੇ ਆਗਾਮੀ ਏਸ਼ੀਆਈ ਕੱਪ ਫੁੱਟਬਾਲ ਚੈਂਪੀਅਨਸ਼ਿਪ ਦੀਆਂ ਆਪਣੀਆਂ ਤਿਆਰੀਆਂ ਪੁਖਤਾ ਕਰਦਿਆਂ ਆਖਰੀ ਅਭਿਆਸ ਮੈਚ ਵਿਚ ਓਮਾਨ ਨੂੰ ਗੋਲਰਹਿਤ ਡਰਾਅ 'ਤੇ ਰੋਕਿਆ। ਫੀਫਾ ਰੈਂਕਿੰਗ ਵਿਚ 97ਵੇਂ ਨੰਬਰ 'ਤੇ ਕਾਬਜ਼ ਭਾਰਤ ਨੇ 82ਵੀਂ ਰੈਂਕਿੰਗ ਵਾਲੀ ਓਮਾਨ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।


Related News