ਵਿਸ਼ਵ ਕੱਪ 'ਚੋਂ ਪਾਕਿ ਨੂੰ ਬਾਹਰ ਕਰਨ ਦੀ ਤਿਆਰੀ 'ਚ ਭਾਰਤ

02/21/2019 12:07:09 AM

ਨਵੀਂ ਦਿੱਲੀ—ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦਿਨੋਂ ਦਿਨ ਪਾਕਿਸਤਾਨ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਪੁਲਵਾਮਾ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋਏ ਸਨ। ਬੀ. ਸੀ. ਸੀ. ਆਈ. ਦੇ ਸੀ. ਈ. ਓ ਰਾਹੁਲ ਜੌਹਰੀ ਨੇ ਆਈ. ਸੀ. ਸੀ. ਨੂੰ ਚਿੱਠੀ ਲਿਖਣੀ ਹੈ। ਜਿਸ 'ਚ ਪਾਕਿਸਤਾਨ ਨੂੰ ਵਿਸ਼ਵ ਕੱਪ ਤੋਂ ਬਾਹਰ ਕਰਨ ਦੀ ਮੰਗ ਕਰਨਗੇ।


Gurdeep Singh

Content Editor

Related News