ਜਾਰੀ ਹੋਇਆ ਟੀ-20 ਵਰਲਡ ਕੱਪ 2020 ਦਾ ਪੂਰਾ ਸ਼ੇਡਿਊਲ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੈਚ

07/18/2019 1:34:22 PM

ਸਪੋਰਟਸ ਡੈਸਕ — ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ 7ਵੇਂ ਪੁਰਸ਼ ਟੀ-20 ਵਰਲਡ ਕੱਪ 2020 ਦਾ ਸ਼ੇਡਿਊਲ ਜਾਰੀ ਹੋ ਚੁੱਕਿਆ ਹੈ। ਪਹਿਲੀ ਵਾਰ ਇਹ ਟੂਰਨਾਮੈਂਟ ਆਸਟਰੇਲੀਆ 'ਚ ਖੇਡਿਆ ਜਾ ਰਿਹਾ ਹੈ। ਪੰਜ ਹਫਤੇ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਖੇਡਿਆ ਜਾਵੇਗਾ।PunjabKesari 
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਤੇ ਬੰਗਲਾਦੇਸ਼ ਦੀ ਟੀਮ ਘੱਟ ਰੈਂਕਿੰਗ ਦੇ ਚੱਲਦੇ ਟੂਰਨਾਮੈਂਟ ਲਈ ਸਿੱਧੇ ਕੁਆਲੀਫਾਈ ਨਹੀਂ ਕਰ ਪਾਈ ਸੀ, ਅਜਿਹੇ 'ਚ ਹੁਣ ਇਹ ਦੋਨੋਂ ਟੀਮਾਂ ਇਸ ਸੁਪਰ-12 'ਚ ਜਗ੍ਹਾ ਬਣਾਉਣ ਲਈ ਕੁਆਲੀਫਾਇੰਗ ਦੌਰ 'ਚ ਖੇਡਣਗੀਆਂ।

PunjabKesari
ਧਿਆਨ ਯੋਗ ਹੈ ਕਿ ਅਜੇ ਤੱਕ ਟੀ-20 ਵਰਲਡ ਕੱਪ ਟੂਰਨਾਮੈਂਟ ਲਈ ਮੇਜ਼ਬਾਨ ਆਸਟਰੇਲੀਆ, ਭਾਰਤ, ਪਾਕਿਸਤਾਨ, ਇੰਗਲੈਂਡ, ਨਿਊਜੀਲੈਂਡ, ਦੱਖਣ ਅਫਰੀਕਾ, ਵੈਸਟਇੰਡੀਜ਼ ਤੇ ਅਫਗਾਨਿਸਤਾਨ ਦੀਆਂ ਟੀਮਾਂ ਐਂਟਰੀ ਪਾ ਚੁੱਕੀਆਂ ਹਨ। ਦੱਸ ਦੇਈਏ ਕਿ ਵਰਲਡ ਕੱਪ ਟੂਰਨਾਮੈਂਟ 'ਚ ਮੇਜ਼ਬਾਨ ਟੀਮ ਨੂੰ ਸਿੱਧੀ ਐਂਟਰੀ ਮਿਲਦੀ ਹੈ, ਜਦ ਕਿ ਹੋਰ ਟੀਮਾਂ ਰੈਂਕਿੰਗ ਤੇ ਕੁਆਲੀਫਾਇਰ ਜਿੱਤਣ ਦੇ ਅਧਾਰ 'ਤੇ ਐਂਟਰੀ ਕਰਦੀਆਂ ਹਨ।

ਆਈ. ਸੀ. ਸੀ ਪੁਰਸ਼ 2020 ਟੀ20 ਵਰਲਡ ਕੱਪ ਸ਼ੇਡਿਊਲ

ਅਕਤੂਬਰ 24 -  ਆਸਟਰੇਲੀਆ ਬਨਾਮ ਪਾਕਿਸਤਾਨ (ਸਿਡਨੀ ਕ੍ਰਿਕੇਟ ਗਰਾਊਂਡ) 
ਅਕਤੂਬਰ 24 -  ਭਾਰਤ ਬਨਾਮ ਦੱਖਣੀ ਅਫਰੀਕਾ (ਪਰਥ ਸਟੇਡੀਅਮ)
ਅਕਤੂਬਰ 25 -  ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼ (ਮੈਲਬੌਰਨ ਕ੍ਰਿਕਟ ਗਰਾਊਂਡ)
ਅਕਤੂਬਰ 25 -  ਕੁਆਲੀਫਾਇਰ 1 ਬਨਾਮ ਕੁਆਲੀਫਾਇਰ 2 (ਬੇਲੇਰਿਵ ਓਵਲ)
ਅਕਤੂਬਰ 26 -  ਅਫਗਾਨਿਸਤਾਨ ਬਨਾਮ ਕੁਆਲਿਫਾਇਰ ਏ 2 (ਪਰਥ ਸਟੇਡੀਅਮ)
ਅਕਤੂਬਰ 26 -  ਇੰਗਲੈਂਡ ਬਨਾਮ ਕੁਆਲੀਫਾਇਰ ਬੀ 1 (ਪਰਥ ਸਟੇਡੀਅਮ)
ਅਕਤੂਬਰ 27 -  ਨਿਊਜ਼ੀਲੈਂਡ ਬਨਾਮ ਕੁਆਲੀਫਾਇਰ ਬੀ 2 (ਬੇਲੇਰਿਵ ਓਵਲ)
ਅਕਤੂਬਰ 28 -  ਅਫਗਾਨਿਸਤਾਨ ਬਨਾਮ ਕੁਆਲੀਫਾਇਰ ਬੀ 1 (ਪਰਥ ਸਟੇਡੀਅਮ) 
ਅਕਤੂਬਰ 28 -  ਆਸਟਰੇਲੀਆ ਬਨਾਮ ਵੈਸਟਇੰਡੀਜ਼ (ਪਰਥ ਸਟੇਡੀਅਮ) 
ਅਕਤੂਬਰ 29 -  ਭਾਰਤ ਬਨਾਮ ਕੁਆਲੀਫਾਇਰ ਏ 2 (ਮੈਲਬੌਰਨ ਕ੍ਰਿਕਟ ਗਰਾਊਂਡ) 
ਅਕਤੂਬਰ 29 -  ਪਾਕਿਸਤਾਨ ਬਨਾਮ ਕੁਆਲੀਫਾਇਰ ਏ 1 (ਸਿਡਨੀ ਕ੍ਰਿਕਟ ਗਰਾਊਂਡ) 
ਅਕਤੂਬਰ 30 -  ਇੰਗਲੈਂਡ ਬਨਾਮ ਦੱਖਣੀ ਅਫਰੀਕਾ (ਸਿਡਨੀ ਕ੍ਰਿਕਟ ਗਰਾਊਂਡ) 
ਅਕਤੂਬਰ 30 -  ਵੈਸਟਇੰਡੀਜ਼ ਬਨਾਮ ਕੁਆਲੀਫਾਇਰ ਬੀ 2 (ਪਰਥ ਸਟੇਡੀਅਮ) 
ਅਕਤੂਬਰ 31 -  ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਗਾਬਾ)
ਅਕਤੂਬਰ 31 -  ਆਸਟਰੇਲੀਆ ਬਨਾਮ ਕੁਆਲੀਫਾਇਰ ਏ 1 (ਗਾਬਾ)
ਨਵੰਬਰ 1 -    ਭਾਰਤ ਬਨਾਮ ਇੰਗਲੈਂਡ (ਮੈਲਬੌਰਨ ਕ੍ਰਿਕਟ ਗਰਾਊਂਡ) 
ਨਵੰਬਰ 1 -    ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ (ਐਡਿਲੇਡ ਓਵਲ)
ਨਵੰਬਰ 2 -    ਕੁਆਲੀਫਾਇਰ ਏ ਬਨਾਮ ਕੁਆਲੀਫਾਇਰ ਬੀ 1 (ਸਿਡਨੀ ਕ੍ਰਿਕਟ ਗਰਾਊਂਡ)
ਨਵੰਬਰ 2 -    ਨਿਊਜ਼ੀਲੈਂਡ ਬਨਾਮ ਕੁਆਲੀਫਾਇਰ ਏ 1 (ਗਾਬਾ)
ਨਵੰਬਰ 3 -    ਪਾਕਿਸਤਾਨ ਬਨਾਮ ਵੈਸਟਇੰਡੀਜ਼ (ਐਡਿਲੇਡ ਓਵਲ) 
ਨਵੰਬਰ 3 -    ਆਸਟਰੇਲੀਆ ਬਨਾਮ ਕੁਆਲੀਫਾਇਰ ਬੀ 2 (ਐਡਿਲੇਡ ਓਵਲ) 
ਨਵੰਬਰ 4 -    ਇੰਗਲੈਂਡ ਬਨਾਮ ਅਫਗਾਨਿਸਤਾਨ (ਗਾਬਾ)
ਨਵੰਬਰ 5 -    ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ ਏ 2 (ਐਡਿਲੇਡ ਓਵਲ) 
ਨਵੰਬਰ 5 -    ਭਾਰਤ ਬਨਾਮ ਕੁਆਲੀਫਾਇਰ ਬੀ 1 (ਐਡਿਲੇਡ ਓਵਲ) 
ਨਵੰਬਰ 6 -    ਪਾਕਿਸਤਾਨ ਬਨਾਮ ਕੁਆਲੀਫਾਇਰ ਬੀ 2 (ਮੈਲਬੌਰਨ ਕ੍ਰਿਕਟ ਗਰਾਊਂਡ) 
ਨਵੰਬਰ 6 -    ਆਸਟਰੇਲਿਆ ਬਨਾਮ ਨਿਊਜ਼ੀਲੈਂਡ (ਮੈਲਬੌਰਨ ਕ੍ਰਿਕਟ ਗਰਾਊਂਡ) 
ਨਵੰਬਰ 7 -    ਵੈਸਟਇੰਡੀਜ਼ ਬਨਾਮ ਕੁਆਲੀਫਾਇਰ ਏ 1 (ਮੈਲਬੌਰਨ ਕ੍ਰਿਕਟ ਗਰਾਊਂਡ)
ਨਵੰਬਰ 7 -    ਇੰਗਲੈਂਡ ਬਨਾਮ ਕੁਆਲੀਫਾਇਰ ਏ 2 (ਐਡਿਲੇਡ ਓਵਲ) 
ਨਵੰਬਰ 8 -    ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ ਬੀ 1 (ਸਿਡਨੀ ਕ੍ਰਿਕਟ ਗਰਾਊਂਡ)
ਨਵੰਬਰ 8 -    ਭਾਰਤ ਬਨਾਮ ਅਫਗਾਨਿਸਤਾਨ (ਸਿਡਨੀ ਕ੍ਰਿਕਟ ਗਰਾਊਂਡ) 

ਸੈਮੀਫਾਈਨਲ
ਨਵੰਬਰ 11 – ਪਹਿਲਾ ਸੈਮੀਫਾਈਨਲ  (ਸਿਡਨੀ ਕ੍ਰਿਕਟ ਗਰਾਊਂਡ)
ਨਵੰਬਰ 12 – ਪਹਿਲਾ ਸੈਮੀਫਾਈਨਲ (ਐਡਿਲੇਡ ਓਵਲ ) 

ਫਾਈਨਲ 
ਨਵੰਬਰ 15 – ਫਾਇਨਲ (ਮੈਲਬੌਰਨ ਕ੍ਰਿਕਟ ਗਰਾਊਂਡ)


Related News