ਚੀਨ ਨੇ ਨਿਸ਼ਾਨੇਬਾਜ਼ੀ ’ਚ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਜਿੱਤਿਆ

Saturday, Jul 27, 2024 - 06:13 PM (IST)

ਪੈਰਿਸ–ਯੂਟਿੰਗ ਹੂਆਂਗ ਤੇ ਲਿਹਾਓ ਸ਼ੇਂਗ ਦੀ ਚੀਨ ਦੀ ਜੋੜੀ ਨੇ ਸ਼ਨੀਵਾਰ ਨੂੰ ਇੱਥੇ ਨਿਸ਼ਾਨੇਬਾਜ਼ੀ ਦੀ ਮਿਕਸਡ ਟੀਮ ਏਅਰ ਰਾਈਫਲ ਪ੍ਰਤੀਯੋਗਿਤਾ ਜਿੱਤ ਕੇ ਪੈਰਿਸ ਓਲੰਪਿਕ ਦਾ ਪਹਿਲਾ ਸੋਸਨ ਤਮਗਾ ਜਿੱਤ ਲਿਆ। ਯੂਟਿੰਗ ਤੇ ਲਿਹਾਓ ਦੀ ਜੋੜੀ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਜਿਹਯਿਓਨ ਕੇਯੂਮ ਤੇ ਹਾਜੁਨ ਪਾਰਕ ਦੀ ਦੱਖਣੀ ਕੋਰੀਆ ਦੀ ਜੋੜੀ ਨੂੰ 16-12 ਨਾਲ ਹਰਾਇਆ। ਜਿਹਯਿਓਨ ਕੇਯੂਮ ਤੇ ਹਾਜੁਨ ਪਾਰਕ ਚਾਂਦੀ ਤਮੇਗੇ ਨਾਲ ਸਬਰ ਕਰਨਾ ਪਿਆ।
ਇਸ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਅਲੈਗਜ਼ਾਂਦ੍ਰਾ ਲੀ ਤੇ ਇਸਲਾਮ ਸਤਪਾਯੇਵਵ ਦੀ ਕਜ਼ਾਕਿਸਤਾਨ ਦੀ ਜੋੜੀ ਦੇ ਨਾਂ ਰਿਹਾ।


Aarti dhillon

Content Editor

Related News