ਹਾਫਮੈਨ ਨੇ ਬਣਾਈ ਬੜ੍ਹਤ, ਵੁਡਸ ਵੀ ਦੌੜ ''ਚ

Saturday, Dec 02, 2017 - 10:56 PM (IST)

ਹਾਫਮੈਨ ਨੇ ਬਣਾਈ ਬੜ੍ਹਤ, ਵੁਡਸ ਵੀ ਦੌੜ ''ਚ

ਅਲਵਾਨੀ — ਅਮਰੀਕੀ ਗੋਲਫਰ ਚਾਰਲੀ ਹਾਫਮੈਨ ਨੇ ਹੀਰੋ ਵਰਲਡ ਚੈਲੰਜ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਇਥੇ 12 ਬਰਡੀ ਦੀ ਮਦਦ ਨਾਲ 9 ਅੰਡਰ 63 ਦਾ ਕਾਰਡ ਖੇਡ ਕੇ ਸਿੰਗਲ ਬੜ੍ਹਤ ਹਾਸਲ ਕੀਤੀ। ਇਸ ਟੂਰਨਾਮੈਂਟ 'ਚ ਵਾਪਸੀ ਕਰ ਰਿਹਾ ਟਾਈਗਰ ਵੁਡਸ ਵੀ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਦੌੜ 'ਚ ਬਣਿਆ ਹੋਇਆ ਹੈ। ਹਾਫਮੈਨ ਕੱਲ 7ਵੇਂ ਸਥਾਨ 'ਤੇ ਸੀ ਪਰ ਅੱਜ ਸ਼ਾਨਦਾਰ ਖੇਡ ਦੇ ਦਮ 'ਤੇ ਉਹ ਪਹਿਲੇ ਸਥਾਨ 'ਤੇ ਆ ਗਿਆ। ਫਰਵਰੀ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਤੇ ਉਤਰਿਆ 5 ਵਾਰ ਦਾ ਚੈਂਪੀਅਨ ਵੁਡਸ 4 ਅੰਡਰ 68 ਦੇ ਸਕੋਰ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਹੈ।


Related News