ਸ਼ਾਰਟ ਜੀਨਸ ''ਚ ਨਜ਼ਰ ਆਈ ਹਾਰਦਿਕ ਦੀ ਮੰਗੇਤਰ ਨਤਾਸ਼ਾ

1/20/2020 9:57:13 PM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਬੀਤੇ ਦਿਨੀਂ ਹੀ ਸਰਬੀਆਈ ਮਾਡਲ ਤੇ ਸਾਬਕਾ ਬਿਗ ਬਾਸ ਕੰਟੇਸਟੇਂਟ ਨਤਾਸ਼ਾ ਸਟੇਨੋਵਿਕ ਦੇ ਨਾਲ ਮੰਗਣੀ ਕੀਤੀ ਸੀ। ਹਾਰਦਿਕ ਨੇ ਨਵੇਂ ਸਾਲ 'ਤੇ ਰੋਮਾਂਟਿਕ ਬੋਟ ਡੇ 'ਤੇ ਨਤਾਸ਼ਾ ਨੂੰ ਪ੍ਰਪੋਜ ਕੀਤਾ ਸੀ। ਹੁਣ ਮੰਗਣੀ ਤੋਂ ਬਾਅਦ ਨਤਾਸ਼ਾ ਇਕ ਬਾਰ ਫਿਰ ਤੋਂ ਹੌਟ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ 'ਚ ਦਿਖੀ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਸ਼ਾਰਟ ਜੀਨਸ 'ਚ ਨਜ਼ਰ ਆ ਰਹੀ ਹੈ। ਦੇਖੋਂ ਪੋਸਟ—

 
 
 
 
 
 
 
 
 
 
 
 
 
 

🖤 📸 @iamaleksandarilic_creative @iamaleksandarilic 😍 💇🏻‍♀️ @marcepedrozo 🤗

A post shared by 🎀Nataša Stanković🎀 (@natasastankovic__) on Jan 17, 2020 at 4:54am PST


ਜ਼ਿਕਰਯੋਗ ਹੈ ਕਿ ਹਾਰਦਿਕ ਨੇ ਨਵੇਂ ਸਾਲ 'ਤੇ ਨਤਾਸ਼ਾ ਨਾਲ ਮੰਗਣੀ ਕੀਤੀ ਸੀ। ਉਸ ਨੇ ਸਰਬੀਆਈ ਮਾਡਲ ਦੇ ਹਾਂ ਕਹਿਣ ਤੋਂ ਬਾਅਦ ਉਸ ਨੂੰ ਅੰਗੂਠੀ ਪਾਉਂਦੇ ਦੀ ਤਸਵੀਰ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਲਿਖਿਆ ਸੀ— 'ਮੈਂ ਤੇਰਾ ਤੂੰ ਮੇਰੀ ਜਾਣੇ ਸਾਰਾ ਹਿੰਦੋਸਤਾਨ....ਅੰਗੇਜਡ।'

 
 
 
 
 
 
 
 
 
 
 
 
 
 

Mai tera, Tu meri jaane, saara Hindustan. 👫💍 01.01.2020 ❤️ #engaged

A post shared by Hardik Pandya (@hardikpandya93) on Jan 1, 2020 at 4:02am PST


ਨਾਲ ਹੀ ਨਤਾਸ਼ਾ ਨੇ ਵੀ ਹਾਰਦਿਕ ਨੂੰ ਪ੍ਰਪੋਜ ਵਾਲੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਪ੍ਰਪੋਜ ਤੋਂ ਪਹਿਲਾਂ ਦੋਵੇਂ ਇਕ ਦੂਜੇ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Forever yes 🥰💍❤️ @hardikpandya93

A post shared by 🎀Nataša Stanković🎀 (@natasastankovic__) on Jan 1, 2020 at 4:42am PST

ਨਤਾਸ਼ਾ ਨੇ ਇਸ ਤੋਂ ਪਹਿਲਾਂ ਵੀ ਫੈਂਸ ਨੂੰ ਆਪਣੇ ਬਿਕਨੀ ਅਵਤਾਰ ਨਾਲ ਰੂਬ-ਰੂ ਕਰਵਾਇਆ ਸੀ। ਬਲੈਕ ਕਲਰ ਦੀ ਸਿਟ੍ਰਪ ਬਿਕਨੀ 'ਚ ਉਹ ਬਹੁਤ ਹੌਟ ਲੱਗ ਰਹੀ ਸੀ।

 
 
 
 
 
 
 
 
 
 
 
 
 
 

🔥❤️ #throwback😍 @hardikpandya93

A post shared by 🎀Nataša Stanković🎀 (@natasastankovic__) on Jan 13, 2020 at 5:48am PST

ਦੇਖੋਂ ਨਤਾਸ਼ਾ ਦੀਆਂ ਕੁਝ ਤਸਵੀਰਾਂ—

 

 
 
 
 
 
 
 
 
 
 
 
 
 
 

💙🥰

A post shared by 🎀Nataša Stanković🎀 (@natasastankovic__) on Jan 2, 2020 at 2:58am PST

 
 
 
 
 
 
 
 
 
 
 
 
 
 

☀️🏝💙

A post shared by 🎀Nataša Stanković🎀 (@natasastankovic__) on Nov 30, 2019 at 3:37am PST

 
 
 
 
 
 
 
 
 
 
 
 
 
 

💫✨

A post shared by 🎀Nataša Stanković🎀 (@natasastankovic__) on Nov 14, 2019 at 4:30am PST

 
 
 
 
 
 
 
 
 
 
 
 
 
 

🔥 Tonight at 8 o’clock on @starplus #NachBaliye9 #AlyNa @anitahassanandani ❤️✨

A post shared by 🎀Nataša Stanković🎀 (@natasastankovic__) on Aug 24, 2019 at 1:04am PDT

 
 
 
 
 
 
 
 
 
 
 
 
 
 

Laila 🔥 Are you excited for what’s coming next? 🤩 @alygoni You😍🔥 @karan9198 #NachBaliye9 #AlyNa @starplus @banijayasia

A post shared by 🎀Nataša Stanković🎀 (@natasastankovic__) on Jul 23, 2019 at 5:38am PDT

 
 
 
 
 
 
 
 
 
 
 
 
 
 

@richelon_waxing

A post shared by 🎀Nataša Stanković🎀 (@natasastankovic__) on Jul 14, 2019 at 8:43am PDT

 
 
 
 
 
 
 
 
 
 
 
 
 
 

@richelon_waxing

A post shared by 🎀Nataša Stanković🎀 (@natasastankovic__) on Jul 9, 2019 at 7:59am PDT


Gurdeep Singh

Edited By Gurdeep Singh