ਹਾਰਦਿਕ ਨੇ ਬਣਾਇਆ ਨਵਾਂ ਹੇਅਰ ਸਟਾਈਲ, ਫੈਂਸ ਬੋਲੇ- ਮਿਨੀ ਆਂਦ੍ਰੇ ਰਸਲ

Sunday, Oct 18, 2020 - 11:02 PM (IST)

ਹਾਰਦਿਕ ਨੇ ਬਣਾਇਆ ਨਵਾਂ ਹੇਅਰ ਸਟਾਈਲ, ਫੈਂਸ ਬੋਲੇ- ਮਿਨੀ ਆਂਦ੍ਰੇ ਰਸਲ

ਦੁਬਈ- ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਮੁੰਬਈ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨਵੇਂ ਹੇਅਰ ਸਟਾਈਲ ਦੇ ਨਾਲ ਨਜ਼ਰ ਆਏ। ਹਾਰਦਿਕ ਪੰਡਯਾ ਨੇ ਆਪਣੇ ਵਾਲਾਂ ਨੂੰ ਕਟਵਾ ਲਿਆ ਹੈ ਅਤੇ ਉਸਦੀ ਨਵੀਂ ਲੁੱਕ ਵਿੰਡੀਜ਼ ਟੀਮ ਦੇ ਖਿਡਾਰੀ ਆਂਦ੍ਰੇ ਰਸਲ ਵਰਗੀ ਲੱਗ ਰਹੀ ਹੈ। ਹਾਰਦਿਕ ਦੇ ਇਸ ਨਵੇਂ ਹੇਅਰ ਸਟਾਈਲ ਨੂੰ ਦੇਖ ਫੈਂਸ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਸਦੀ ਫੋਟੋ 'ਤੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਫੈਂਸ ਨੇ ਹਾਰਦਿਕ ਪੰਡਯਾ ਨੂੰ ਮਿਨੀ ਆਂਦ੍ਰੇ ਰਸਲ ਵੀ ਕਿਹਾ। ਦੇਖੋ ਫੈਂਸ ਨੇ ਹਾਰਦਿਕ ਦੇ ਹੇਅਰ ਸਟਾਈਲ 'ਤੇ ਕੀ-ਕੀ ਕਿਹਾ—

 


author

Gurdeep Singh

Content Editor

Related News