ਗੋਲਫ : ਰਾਸ਼ਿਦ ਤੇ ਸ਼ੁਭੰਕਰ ਸਾਂਝੇ ਤੌਰ ''ਤੇ 19ਵੇਂ ਸਥਾਨ ''ਤੇ
Friday, Mar 29, 2019 - 10:50 PM (IST)

ਗੁਰੂਗ੍ਰਾਮ— ਭਾਰਤ ਦੇ ਚੋਟੀ ਦੇ ਗੋਲਫਰ ਸ਼ੁਭੰਕਰ ਸ਼ਰਮਾ ਤੇ ਦਿੱਲੀ ਦੇ ਰਾਸ਼ਿਦ ਖਾਨ ਸ਼ੁੱਕਰਵਾਰ ਨੂੰ ਦੂਜੇ ਰਾਊਂਡ ਤੋਂ ਬਾਅਦ ਹੀਰੋ ਇੰਡੀਆ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹਨ ਜਦਕਿ ਦੋ ਰਾਊਂਡਾਂ ਤੋਂ ਬਾਅਦ 8 ਭਾਰਤੀਆਂ ਸਮੇਤ 70 ਖਿਡਾਰੀਆਂ ਨੇ ਕੱਟ ਪਾਰ ਕਰ ਲਿਆ ਹੈ।