ਪਟਿਆਲਾ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਬਲਾਈਂਡ ਟੈਨਿਸ ਚੈਂਪੀਅਨਸ਼ਿਪ

Saturday, Feb 22, 2020 - 01:43 AM (IST)

ਪਟਿਆਲਾ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਬਲਾਈਂਡ ਟੈਨਿਸ ਚੈਂਪੀਅਨਸ਼ਿਪ

ਜਲੰਧਰ (ਸਪੋਰਟਸ ਡੈਸਕ)— ਪਟਿਆਲਾ ਸਕੂਲ ਫਾਰ ਦਿ ਬਲਾਈਂਡ ਵਲੋਂ ਬਲਾਈਂਡ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਪਹਿਲੀ ਨੈਸ਼ਨਲ ਬਲਾਈਂਡ ਟੈਨਿਸ ਚੈਂਪੀਅਨਸ਼ਿਪ ਵਿਚ ਨੇਵਿਨ ਮੈਥਿਊ, ਮਨੋਜ ਕਟਾਰੀਆ, ਪ੍ਰਕਾਸ਼ ਤੇ ਸ਼ੇਖ ਉਮਰ ਨੇ ਪਹਿਲਾ ਸਥਾਨ ਹਾਸਲ ਕੀਤਾ। 2 ਦਿਨਾ ਚੈਂਪੀਅਨਸ਼ਿਪ ਵਿਚ ਨੇਤਰਹੀਣ ਖਿਡਾਰੀਆਂ ਨੇ 3 ਕੈਟਗਿਰੀਆਂ ਬੀ-1, ਬੀ-2 ਤੇ ਬੀ-3 ਵਿਚ ਹਿੱਸਾ ਲਿਆ। ਜੇਤੂ ਖਿਡਾਰੀ ਹੁਣ ਵਰਲਡ ਬਲਾਈਂਡ ਟੈਨਿਸ ਚੈਂਪੀਅਨਸ਼ਿਪ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ।

 

author

Gurdeep Singh

Content Editor

Related News