ਮਿਆਮੀ ''ਚ ਖਿਤਾਬੀ ਜਿੱਤ ਨਾਲ ਫੈਡਰਰ ਚੌਥੇ ਸਥਾਨ ''ਤੇ
Monday, Apr 01, 2019 - 09:57 PM (IST)

ਪੈਰਿਸ— ਰੋਜਰ ਫੈਡਰਰ ਮਿਆਮੀ ਵਿਚ ਆਪਣੇ ਕਰੀਅਰ ਦੀ 101ਵੀਂ ਖਿਤਾਬੀ ਜਿੱਤ ਤੋਂ ਬਾਅਦ ਸੋਮਵਾਰ ਜਾਰੀ ਏ. ਟੀ. ਪੀ. ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਸਵਿਟਜ਼ਰਲੈਂਡ ਦੇ ਇਸ ਮਹਾਨ ਖਿਡਾਰੀ ਨੇ ਫਾਈਨਲ ਵਿਚ ਜਾਨ ਇਸਨਰ ਨੂੰ ਹਰਾਇਆ ਸੀ। ਉਹ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੂੰ ਪਛਾੜ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਨੋਵਾਕ ਜੋਕੋਵਿਚ ਚੋਟੀ 'ਤੇ ਬਰਕਰਾਰ ਹੈ, ਜਦਕਿ ਸਪੇਨ ਦਾ ਰਾਫੇਲ ਨਡਾਲ ਦੂਜੇ ਤੇ ਜਰਮਨੀ ਦਾ ਅਲੈਗਜ਼ੈਂਡਰ ਜਵੇਰੇਵ ਤੀਜੇ ਸਥਾਨ 'ਤੇ ਹੈ।ਦਿੱਲੀ ਕੈਪੀਟਲਸ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕ੍ਰਿਸ ਮੌਰਿਸ ਤੇ ਸਨਦੀਪ ਨੇ 2-2 ਵਿਕਟਾਂ ਹਾਸਲ ਕੀਤੀਆਂ।