ਸ਼ੇਨ ਵਾਰਨ ਦੇ ਦਿਹਾਂਤ 'ਤੇ ਭਾਵੁਕ ਹੋਈ ਐਲਿਜ਼ਾਬੇਥ ਹਰਲੇ, ਲਿਖਿਆ- ਉਹ ਲਾਇਨਹਾਰਟ ਸੀ...

Sunday, Mar 06, 2022 - 06:53 PM (IST)

ਸ਼ੇਨ ਵਾਰਨ ਦੇ ਦਿਹਾਂਤ 'ਤੇ ਭਾਵੁਕ ਹੋਈ ਐਲਿਜ਼ਾਬੇਥ ਹਰਲੇ, ਲਿਖਿਆ- ਉਹ ਲਾਇਨਹਾਰਟ ਸੀ...

ਸਪੋਰਟਸ ਡੈਸਕ- ਐਲਿਜ਼ਾਬੇਥ ਹਰਲੇ ਨੇ ਆਪਣੇ ਲਾਇਨਹਾਰਟ ਸਾਬਕਾ ਮੰਗੇਤਰ ਸ਼ੇਨ ਵਾਰਨ ਦੀ ਸ਼ੱਕੀ ਹਾਲਤ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। 52 ਸਾਲਾ ਵਾਰਨ ਅਦਾਕਾਰਾ ਹਰਲੇ ਦੇ ਨਾਲ 3 ਸਾਲ ਤਕ ਰਿਸ਼ਤੇ 'ਚ ਰਹੇ। ਦੋਵੇਂ 2013 'ਚ ਵੱਖ ਹੋ ਗਏ ਸਨ ਪਰ ਬਾਅਦ 'ਚ ਜਦੋਂ ਵੀ ਮਿਲਦੇ ਉਹ ਗਰਮਜੋਸ਼ੀ ਨਾਲ ਇਕ-ਦੂਜੇ ਦਾ ਸਵਾਗਤ ਕਰਦੇ ਸਨ। ਉਸ ਨੇ ਕਿਹਾ- ਮੈਨੂੰ ਲਗਦਾ ਹੈ ਕਿ ਸੂਰਜ ਹਮੇਸ਼ਾ ਲਈ ਇਕ ਬੱਦਲ ਦੇ ਪਿੱਛੇ ਚਲਾ ਗਿਆ ਹੈ। ਮੇਰੇ ਪਿਆਰੇ ਲਾਇਨਹਾਰਟ ਨੂੰ ਚੀਅਰ ਦਿਓ। ਉਸ ਨੇ ਇਸ ਮਰਹੂਮ ਕ੍ਰਿਕਟਰ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : IPL 2022 ਦਾ ਸ਼ਡਿਊਲ ਆਇਆ ਸਾਹਮਣੇ, ਜਾਣੋ ਕਿਹੜੀਆਂ ਟੀਮਾਂ ਦਰਮਿਆਨ ਹੋਵੇਗਾ ਪਹਿਲਾ ਮੁਕਾਬਲਾ

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

ਸ਼ੇਨ ਵਾਰਨ ਤੇ ਐਲਿਜ਼ਾਬੇਥ ਦਾ ਰਿਸ਼ਤਾ 2010 'ਚ ਜਨਤਕ ਹੋਇਆ ਸੀ। ਉਨ੍ਹਾਂ ਨੂੰ ਲੰਡਨ ਦੇ ਇਕ ਹੋਟਲ ਦੇ ਬਾਹਰ ਕਿੱਸ ਕਰਦੇ ਹੋਏ ਦੇਖਿਆ ਗਿਆ ਸੀ। ਵਾਰਨ ਨੇ ਆਪਣੀ ਮੰਗਣੀ ਦਾ ਐਲਾਨ ਵੀ ਕੀਤਾ ਸੀ। ਦੋਵਾਂ ਨੇ ਇਕੱਠਿਆਂ ਰੋਮਾਂਟਿਕ ਪਲ ਇਕੱਠੇ ਬਿਤਾਏ ਪਰ 2013 'ਚ ਆਖ਼ਰਕਾਰ ਉਹ ਵੱਖ ਹੋ ਗਏ। ਆਪਣੇ ਸ਼ੋਅ ਏ ਵੀਕ ਵਿਦ ਵਾਰਨੀ 'ਚ ਲਿਜ਼ ਨਾਲ ਰਿਸ਼ਤਿਆਂ 'ਤੇ ਉਨ੍ਹਾਂ ਨੇ ਬੇਬਾਕੀ ਨਾਲ ਕਿਹਾ ਕਿ ਚੰਗਿਆੜੀ ਬੁੱਝ ਗਈ ਸੀ। ਉਨ੍ਹਾਂ ਕਿਹਾ- ਇਹ ਕਾਫ਼ੀ ਦੁਖ਼ਦ ਸੀ। ਉਹ ਉਸ ਦੀ ਬਹੁਤ ਪਰਵਾਹ ਕਰਦੇ ਸਨ। ਪਰ ਉਨ੍ਹਾਂ ਦਾ ਰਿਸ਼ਤਾ ਕਿਸੇ ਸਰਕਸ ਦੀ ਤਰ੍ਹਾਂ ਡਰਾਵਨਾ ਹੋ ਗਿਆ ਸੀ।

ਇਹ ਵੀ ਪੜ੍ਹੋ : IND vs SL : ਜਡੇਜਾ ਨੇ ਜੜਿਆ ਸੈਂਕੜਾ ਫਿਰ ਝਟਕਾਈਆਂ 5 ਵਿਕਟਾਂ, ਦਿੱਗਜਾਂ ਦੀ ਲਿਸਟ 'ਚ ਹੋਏ ਸ਼ਾਮਲ

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

Elizabeth Hurley, Emotional, Shane Warne, Lionheart, cricket news in hindi, sports news, एलिजाबेथ हर्ले, CWC 2022, ICC cricket women world cup

ਵਾਰਨ ਨੇ ਕਿਹਾ- ਮੈਂ ਉਸ ਨੂੰ ਆਪਣੇ ਬੱਚਿਆਂ ਨਾਲ ਉਦੋਂ ਤਕ ਨਹੀਂ ਮਿਲਵਾਇਆ ਜਦੋਂ ਤਕ ਸਾਡਾ ਰਿਸ਼ਤਾ ਅਸਲ ਨਹੀਂ ਹੋ ਗਿਆ। ਮੈਨੂੰ ਭਰੋਸਾ ਸੀ ਕਿ ਇਸ ਰਿਸ਼ਤੇ ਦਾ ਭਵਿੱਖ ਹੋਵੇਗਾ। ਇਹ ਸਿਰਫ਼ ਮਜ਼ਾ ਨਹੀਂ ਸੀ। ਮੈਨੂੰ ਅਹਿਸਾਸ ਸੀ ਕਿ ਮੈਂ ਉਸ ਤੋਂ ਕਿਤੇ ਜ਼ਿਆਦਾ ਪਿਆਰ 'ਚ ਸੀ। ਮੈਨੂੰ ਉਸ ਪਿਆਰ ਦੀ ਯਾਦ ਆਉਂਦੀ ਹੈ ਜੋ ਸਾਡੇ ਕੋਲ ਸੀ। ਐਲਿਜ਼ਾਬੇਥ ਦੇ ਨਾਲ ਗੁਜ਼ਾਰੇ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ਹਾਲ ਪਲ ਸਨ। ਲਿਜ਼ ਦੇ ਪੁੱਤਰ ਡੋਮੀਅਨ ਨੇ ਵੀ ਉਨ੍ਹਾਂ ਤਿੰਨਾਂ ਦੀ ਇਕੱਠਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

author

Tarsem Singh

Content Editor

Related News