ਜੋਕੋਵਿਚ ਨੇ ਗੋਫਿਨ ਨੂੰ ਹਰਾ ਕੇ ਜਾਪਾਨ ਓਪਨ ਦੇ ਫਾਈਨਲ 'ਚ ਪੁੱਜੇ

Saturday, Oct 05, 2019 - 04:04 PM (IST)

ਜੋਕੋਵਿਚ ਨੇ ਗੋਫਿਨ ਨੂੰ ਹਰਾ ਕੇ ਜਾਪਾਨ ਓਪਨ ਦੇ ਫਾਈਨਲ 'ਚ ਪੁੱਜੇ

ਸਪੋਰਸਟ ਡੈਸਕ— ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਇਥੇ ਜਾਪਾਨ ਓਪਨ 'ਚ ਦਬਦਬਾ ਜਾਰੀ ਰੱਖਦੇ ਹੋਏ ਤੀਜੇ ਦਰਜੇ ਦੇ ਡੇਵਿਡ ਗੋਫਿਨ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਇਸ ਸੀਜ਼ਨ ਦੇ ਪੰਜਵੇਂ ਫਾਈਨਲ 'ਚ ਦਾਖਲ ਕੀਤਾ। ਪਹਿਲੀ ਵਾਰ ਜਪਾਨ ਦੀ ਰਾਜਧਾਨੀ 'ਚ ਖੇਡ ਰਹੇ ਜੋਕੋਵਿਚ ਨੇ ਗੋਫਿਨ ਨੂੰ 6-3 6-4 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ।PunjabKesari ਹੁਣ ਖਿਤਾਬੀ ਮੁਕਾਬਲੇ ਲਈ ਉਨ੍ਹਾਂ ਦਾ ਸਾਹਮਣਾ ਆਸਟਰੇਲੀਆਈ ਕੁਆਲੀਫਾਇਰ ਮਿਲਮੈਨ ਨਾਲ ਹੋਵੇਗਾ, ਜਿਨ੍ਹਾਂ ਨੇ ਰੇਲੀ ਓਪੇਲਕਾ ਨੂੰ 6-3 7-6 ਨਾਲ ਹਰਾਇਆ।PunjabKesari


Related News