ਦੀਕਸ਼ਾ ਡਾਗਰ ਬ੍ਰੀਟੀਸ਼ ਓਪਨ 'ਚ ਕਟ ਤੋਂ ਖੁੰਝੀ
Saturday, Aug 03, 2019 - 06:16 PM (IST)
.jpg)
ਸਪੋਰਟਸ ਡੈਸਕ— ਭਾਰਤੀ ਗੋਲਫਰ ਦੀਕਸ਼ਾ ਡਾਗਰ ਇੱਥੇ ਦੂਜੇ ਦੌਰ 'ਚ ਸੱਤ ਓਵਰ 79 ਦੇ ਨਿਰਾਸ਼ਾਜਨਕ ਕਾਰਡ ਤੋਂ ਏ. ਆਈ. ਜੀ. ਮਹਿਲਾ ਬ੍ਰੀਟੀਸ਼ ਓਪਨ 'ਚ ਕੱਟ 'ਚ ਦਾਖਲ ਤੋਂ ਖੁੰਝ ਗਈ। ਉਹ ਹੁਣ ਸਕਾਟਿਸ਼ ਓਪਨ 'ਚ ਸ਼ਿਰਕਤ ਕਰੇਗੀ। ਉਹ ਕੱਟ 'ਚ ਖੁੰਝਣ ਨਾਲ ਨਿਰਾਸ਼ ਸਨ ਪਰ ਉਨ੍ਹਾਂ ਨੇ ਕਿਹਾ ਕਿ ਤਿੰਨ ਹਫਤਿਆਂ 'ਚ ਦੋ ਮੇਜਰ ਟੂਰਨਾਮੈਂਟ ਖੇਡ ਕੇ ਉਨ੍ਹਾਂ ਨੂੰ ਕਾਫ਼ੀ ਅਨੁਭਵ ਹਾਸਲ ਹੋਇਆ। ਉਥੇ ਹੀ ਦੁਨੀਆ ਦੀ ਸਾਬਕਾ ਨੰਬਰ ਇਕ ਲਿਡੀਆ ਤੇ ਲੌਰਾ ਡੇਵੀਸ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ।