ਵਿਸ਼ਵ ਚੈਂਪੀਅਨਸ਼ਿਪ ''ਚ ਹਿੱਸਾ ਲੈ ਸਕਦੀ ਹੈ ਦੂਤੀ ਚੰਦ

07/29/2017 2:32:09 AM

ਨਵੀਂ ਦਿੱਲੀ— ਓਡੀਸ਼ਾ ਦੀ ਫਰਾਟਾ ਦੌੜਾਕ ਦੂਤੀ ਚੰਦ ਦੇ ਅਗਲੇ ਮਹੀਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ  ਕਿਉਂਕਿ ਕੁਆਲੀਫਾਇੰਗ ਪੱਧਰ ਹਾਸਲ ਕਰਨ ਵਿਚ ਅਸਫਲ ਰਹਿਣ ਦੇ ਬਾਵਜੂਦ ਐਥਲੈਟਿਕਸ ਮਹਾਸੰਘ ਨੂੰ ਕੌਮਾਂਤਰੀ ਮਹਾਸੰਘ (ਆਈ.ਏ.ਏ.ਐੱਫ. ਨੇ ਉਸ ਨੂੰ ਸੱਦਾ ਭੇਜਿਆ ਹੈ।


Related News