ਸੰਤੁਲਿਤ ਬੀਮ ਦੇ ਫਾਈਨਲ ''ਚ ਨਹੀਂ ਬਣਾ ਸਕੀ ਜਗ੍ਹਾ ਦੀਪਾ

03/16/2019 1:54:13 AM

ਬਾਕੂ— ਭਾਰਤ ਦੀ ਦੀਪਾ ਕਰਮਾਕਰ ਲੈਅਬੱਧ ਜਿਮਨਾਸਟਿਕ ਵਿਸ਼ਵ ਕੱਪ ਵਿਚ ਸੰਤੁਲਿਤ ਬੀਮ ਪ੍ਰਤੀਯੋਗਿਤਾ ਦੇ ਕੁਆਲੀਫਾਇੰਗ ਦੌਰ ਵਿਚ 20ਵੇਂ ਸਥਾਨ 'ਤੇ ਰਹਿ ਕੇ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ।  ਦੀਪਾ ਦਾ ਸਕੋਰ 10.633 ਰਿਹਾ, ਜਿਹੜਾ ਪ੍ਰਤੀਯੋਗਿਤਾ ਵਿਚ 20ਵੇਂ ਸਥਾਨ ਦਾ ਸਕੋਰ ਸੀ। ਆਸਟਰੇਲੀਆ ਦੀ ਐਮਾ ਨੇਦੋਵ 13.466 ਦਾ ਸਕੋਰ ਲੈ ਕੇ ਚੋਟੀ 'ਤੇ ਰਹੀ। ਦੀਪਾ ਪੋਲ ਵਾਲਟ ਵਰਗ ਦੇ ਫਾਈਨਲ ਵਿਚ ਖੇਡੇਗੀ।


Gurdeep Singh

Content Editor

Related News