CWC 2019 : ਵਿਸ਼ਵ ਕੱਪ 'ਚ ਰੋਹਿਤ ਦਾ ਰਿਕਾਰਡ 5ਵਾਂ ਸੈਂਕੜਾ, ਤੋੜ ਦਿੱਤੇ ਇਹ 5 ਵੱਡੇ ਰਿਕਾਰਡ
Saturday, Jul 06, 2019 - 09:28 PM (IST)

ਜਲੰਧਰ— ਭਾਰਤੀ ਹਿੱਟਮੈਨ ਰੋਹਿਤ ਸ਼ਰਮਾ ਨੇ ਕ੍ਰਿਕਟ ਵਿਸ਼ਵ ਕੱਪ 2019 'ਟ ਆਪਣਾ 5ਵਾਂ ਸੈਂਕੜਾ ਲਗਾ ਦਿੱਤਾ ਹੈ। ਸ਼੍ਰੀਲੰਕਾ ਵਿਰੁੱਧ ਲੀਡਸ ਦੇ ਮੈਦਾਨ 'ਤੇ ਰੋਹਿਤ ਨੇ ਇਹ ਕਾਰਨਾਮਾ ਕਰ ਦਿਖਾਇਆ। ਰੋਹਿਤ ਦਾ ਇਹ ਲਗਾਤਾਰ ਤਿੰਨ ਪਾਰੀਆਂ 'ਚ ਤੀਜਾ ਸੈਂਕੜਾ ਵੀ ਹੈ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਦੇ ਟੋਪ ਸਕੋਰਰ ਵੀ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਰੋਹਿਤ ਨੇ ਕੇਵਲ 8 ਪਾਰੀਆਂ 'ਚ 600 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ, ਜਦਕਿ ਸਚਿਨ ਨੇ ਇਸ ਦੇ ਲਈ 11 ਪਾਰੀਆਂ ਖੇਡੀਆਂ ਸਨ।
ਦੇਖੋਂ ਰੋਹਿਤ ਸ਼ਰਮਾ ਦੇ ਰਿਕਾਰਡ
ਰੋਹਿਤ ਸ਼ਰਮਾ ਦੀ ਵਿਸ਼ਵ ਕੱਪ 'ਚ ਪਾਰੀਆਂ
122 ਬਨਾਮ ਦੱਖਣੀ ਅਫਰੀਕਾ
57 ਬਨਾਮ ਆਸਟਰੇਲੀਆ
140 ਬਨਾਮ ਪਾਕਿਸਤਾਨ
1 ਬਨਾਮ ਅਫਗਾਨਿਸਤਾਨ
18 ਬਨਾਮ ਵੈਸਟਇੰਡੀਜ਼
102 ਬਨਾਮ ਇੰਗਲੈਂਡ
104 ਬਨਾਮ ਬੰਗਲਾਦੇਸ਼
103 ਬਨਾਮ ਸ਼੍ਰੀਲੰਕਾ
ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜੇ
6 ਸਚਿਨ ਤੇਂਦੁਲਕਰ
6 ਰੋਹਿਤ ਸ਼ਰਮਾ
5 ਕੁਮਾਰ ਸੰਗਾਕਾਰਾ
5 ਰਿੰਕੀ ਪੋਂਟਿੰਗ
ਰੋਹਿਤ ਦੇ ਸੈਂਕੜੇ
7 ਆਸਟਰੇਲੀਆ
3 ਬੰਗਲਾਦੇਸ਼
2 ਇੰਗਲੈਂਡ
1 ਨਿਊਜ਼ੀਲੈਂਡ
2 ਪਾਕਿਸਤਾਨ
3 ਦੱਖਣੀ ਅਫਰੀਕਾ
6 ਸ਼੍ਰੀਲੰਕਾ
2 ਵੈਸਟਇੰਡੀਜ਼
1 ਜ਼ਿੰਬਾਬਵੇ
ਰੋਹਿਤ ਫਿਰ ਬਣੇ ਵਿਸ਼ਵ ਦੇ ਟੋਪ ਸਕੋਰਰ
643 ਰੋਹਿਤ ਸ਼ਰਮਾ, ਭਾਰਤ
606 ਸ਼ਾਕਿਬ ਅਲ ਹਸਨ, ਬੰਗਲਾਦੇਸ਼
516 ਡੇਵਿਡ ਵਾਰਨਰ, ਆਸਟਰੇਲੀਆ
504 ਆਰੋਨ ਫਿੰਚ, ਆਸਟਰੇਲੀਆ
500 ਜੋ ਰੂਟ, ਇੰਗਲੈਂਡ
2016 ਤੋਂ ਬਾਅਦ ਦੇ ਸੈਂਕੜੇ
18 ਵਿਰਾਟ ਕੋਹਲੀ
18 ਰੋਹਿਤ ਸ਼ਰਮਾ
12 ਡੇਵਿਡ ਵਾਰਨਰ
ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਚੌਕੇ
62 ਰੋਹਿਤ ਸ਼ਰਮਾ, ਭਾਰਤ
60 ਸ਼ਾਕਿਬ ਅਲ ਹਸਨ, ਬੰਗਲਾਦੇਸ਼
55 ਜਾਨੀ ਬੇਅਰਸਟੋ, ਇੰਗਲੈਂਡ
50 ਬਾਬਰ ਆਜਮ, ਪਾਕਿਸਤਾਨ
49 ਡੇਵਿਡ ਵਾਰਨਰ, ਆਸਟਰੇਲੀਆ
ਵਿਸ਼ਵ ਕੱਪ 2019 'ਚ ਸੈਂਕੜੇ
5 ਰੋਹਿਤ ਸ਼ਰਮਾ, ਭਾਰਤ
2 ਸ਼ਾਕਿਬ ਅਲ ਹਸਨ, ਬੰਗਲਾਦੇਸ਼
2 ਜਾਨੀ ਬੇਅਰਸਟੋ, ਇੰਗਲੈਂਡ
2 ਡੇਵਿਡ ਵਾਰਨਰ, ਆਸਟਰੇਲੀਆ
2 ਆਰੋਨ ਫਿੰਚ, ਆਸਟਰੇਲੀਆ
2 ਜੋ ਰੂਟ, ਇੰਗਲੈਂਡ
2 ਕੇਨ ਵਿਲੀਅਮਸਨ, ਨਿਊਜ਼ੀਲੈਂਡ