ਕ੍ਰਿਕਟਰ ਜੈਸੂਰਿਆ ਨੇ ਆਪਣੀ ਸਾਬਕਾ ਪ੍ਰੇਮਿਕਾ ਦੀ ਸੈਕਸ ਵੀਡੀਓ ਕੀਤੀ ਲੀਕ, ਸੋਸ਼ਲ ਮੀਡੀਆ ''ਤੇ ਹੋ ਰਹੀ ਵਾਇਰਲ

Tuesday, May 30, 2017 - 04:03 PM (IST)

ਕ੍ਰਿਕਟਰ ਜੈਸੂਰਿਆ ਨੇ ਆਪਣੀ ਸਾਬਕਾ ਪ੍ਰੇਮਿਕਾ ਦੀ ਸੈਕਸ ਵੀਡੀਓ ਕੀਤੀ ਲੀਕ, ਸੋਸ਼ਲ ਮੀਡੀਆ ''ਤੇ ਹੋ ਰਹੀ ਵਾਇਰਲ

ਨਵੀਂ ਦਿੱਲੀ— ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਨਥ ਜੈਸੂਰਿਆ ਇਨ੍ਹੀਂ ਦਿਨੀਂ ਆਪਣੀ ਸਾਬਕਾ ਪ੍ਰੇਮਿਕਾ ਦੀ ਸੈਕਸ ਵੀਡੀਓ ਲੀਕ ਕਰਨ ਨੂੰ ਲੈ ਕੇ ਚਰਚਾ 'ਚ ਹਨ। ਉਸ ਦੀ ਸਾਬਕਾ ਪ੍ਰੇਮਿਕਾ ਨੇ ਦੋਸ਼ ਲਾਇਆ ਹੈ ਕਿ ਬਦਲਾ ਲੈਣ ਲਈ ਜੈਸੂਰਿਆ ਨੇ ਉਸ ਦੀ ਸੈਕਸ ਵੀਡੀਓ ਲੀਕ ਕਰ ਦਿੱਤੀ ਹੈ।

PunjabKesariਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਜੈਸੂਰਿਆ ਆਪਣੀ ਪੁਰਾਣੀ ਪ੍ਰੇਮੀਕਾ ਦੇ ਨਾਲ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਬਦਲਾ ਲੈਣ ਲਈ ਜੈਸੂਰਿਆ ਨੇ ਖੁਦ ਹੀ ਇਹ ਵੀਡੀਓ ਲੀਕ ਕੀਤੀ ਹੈ। ਇਹ ਬਹੁਤ ਹੀ ਪੁਰਾਣੀ ਵੀਡੀਓ ਹੈ ਅਤੇ ਇਸ 'ਚ ਦਿੱਗਜ ਸ਼੍ਰੀਲੰਕਾ ਦੇ ਬੱਲੇਬਾਜ਼ ਸਨਥ ਜੈਸੂਰਿਆ ਆਪਣੀ ਪ੍ਰੇਮਿਕਾ ਨਾਲ ਲਵ ਮੇਕਿੰਗ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਸ਼੍ਰੀਲੰਕਾ ਦੀ ਨੈਸ਼ਨਲ ਸਾਈਬਰ ਸਕਿਊਰਟੀ ਟੀਮ ਇਸ ਦੀ ਜਾਂਚ ਕਰ ਰਹੀ ਹੈ।

PunjabKesariਇਕ ਸਮੇਂ ਕ੍ਰਿਕਟਰ ਦੀ ਪ੍ਰੇਮਿਕਾ ਰਹੀ ਮਹਿਲਾ ਅੱਜ ਸ਼੍ਰੀਲੰਕਾ ਦੇ ਵੱਡੇ ਵਪਾਰੀ ਦੀ ਪਤਨੀ ਹੈ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਵੀਡੀਓ ਨੂੰ ਸਨਥ ਨੇ ਖੁਦ ਬਣਾਇਆ ਸੀ। ਉਸ ਸਮੇਂ ਸਾਬਕਾ ਸਲਾਮੀ ਬੱਲੇਬਾਜ਼ ਅਤੇ ਮਹਿਲਾ ਰਿਲੇਸ਼ਨਸ਼ਿਪ 'ਚ ਸੀ। ਇਸ ਬਾਰੇ 'ਚ ਕ੍ਰਿਕਟਰ ਦਾ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਹੈ।

PunjabKesariਅਜਿਹੇ 'ਚ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇਸ ਮੁੱਦੇ 'ਤੇ ਕੀ ਬੋਲਦੇ ਹਨ। ਜੈਸੁਰਿਆ ਇਸ ਸਮੇਂ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਦਾ ਮੁੱਖ ਚੋਣ ਕਰਤਾ ਹੈ।


Related News