ਸ਼ਾਸਤਰੀ ਦੇ ਮੁੜ ਕੋਚ ਬਣਨ ''ਤੇ ਕ੍ਰਿਕਟ ਫੈਂਸ ਨੇ ਸੋਸ਼ਲ ਮੀਡੀਆ ''ਤੇ ਲਗਾਈ ਕਲਾਸ

08/16/2019 8:50:18 PM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੀ ਕ੍ਰਿਕਟ ਚੋਣ ਕਮੇਟੀ ਨੇ ਲੰਮੇ ਇੰਟਰਵਿਊ ਤੋਂ ਬਾਅਦ ਆਖਿਰਕਾਰ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਦੋਬਾਰਾ ਮੁੱਖ ਕੋਚ ਚੁਣਿਆ ਗਿਆ ਹੈ। ਸ਼ਾਸਤਰੀ ਦਾ ਨਾਂ ਜਿਸ ਤਰ੍ਹਾਂ ਸਾਹਮਣੇ ਆਇਆ ਤਾਂ ਸੋਸ਼ਲ ਮੀਡੀਆ 'ਤੇ ਉਸਦੀ ਟਰੋਲਿੰਗ ਸ਼ੁਰੂ ਹੋ ਗਈ। ਕਿਉਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਸ਼ਾਸਤਰੀ ਨੂੰ ਦੋਬਾਰਾ ਕੋਚ ਬਣਨ ਦੀ ਇੱਛਾ ਜਤਾ ਚੁੱਕਿਆ ਸੀ, ਇਸ ਦੇ ਨਾਲ ਫੈਂਸ ਨੇ ਕੋਚ ਚੁਣੇ ਜਾਣ 'ਤੇ ਖੂਬ ਟਰੋਲਿੰਗ ਕੀਤੀ।
ਦੇਖੋਂ ਟਵੀਟ— 

PunjabKesari

PunjabKesari 


Gurdeep Singh

Content Editor

Related News