ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਪਹਿਲੇ ਦਿਨ ਦੇ ਸ਼ਡਿਊਲ ''ਤੇ ਇਕ ਨਜ਼ਰ, ਹੋਣਗੇ ਇਹ ਮੁਕਾਬਲੇ

Friday, Jul 29, 2022 - 12:30 PM (IST)

ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਪਹਿਲੇ ਦਿਨ ਦੇ ਸ਼ਡਿਊਲ ''ਤੇ ਇਕ ਨਜ਼ਰ, ਹੋਣਗੇ ਇਹ ਮੁਕਾਬਲੇ

ਬਰਮਿੰਘਮ : ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਪਹਿਲੇ ਦਿਨ ਭਾਰਤੀ ਖਿਡਾਰੀ ਤੈਰਾਕੀ, ਮੁੱਕੇਬਾਜ਼ੀ, ਜਿਮਨਾਸਟਿਕ, ਕ੍ਰਿਕਟ ਤੇ ਹਾਕੀ ਸਮੇਤ ਕਈ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਗੇ। ਆਓ ਪਹਿਲੇ ਦਿਨ ਦੇ ਪ੍ਰੋਗਰਾਮ 'ਤੇ ਪਾਉਂਦੇ ਹਾਂ ਇਕ ਨਜ਼ਰ -

ਤੈਰਾਕੀ :

ਕੁਸ਼ਾਗਰ ਰਾਵਤ - 400 ਮੀਟਰ ਫ੍ਰੀਸਟਾਈਲ ਹੀਟ (3:00 PM)

ਆਸ਼ੀਸ਼ ਕੁਮਾਰ ਸਿੰਘ - 100 ਮੀਟਰ ਬੈਕਸਟ੍ਰੋਕ S9 ਹੀਟਸ (3:00 PM)

ਸਾਜਨ ਪ੍ਰਕਾਸ਼ - 50 ਮੀਟਰ ਬਟਰਫਲਾਈ ਹੀਟਸ (3:00 PM)

ਸ਼੍ਰੀਹਰੀ ਨਟਰਾਜ -100 ਮੀਟਰ ਬੈਕਸਟ੍ਰੋਕ H (3:00 PM)

ਕੁਸ਼ਾਗਰ ਰਾਵਤ - (ਕੁਆਲੀਫਾਇੰਗ 'ਤੇ) - 400 ਮੀਟਰ ਫ੍ਰੀਸਟਾਈਲ ਫਾਈਨਲ (1:30 PM) 

ਅਸ਼ੀਸ਼ ਕੁਮਾਰ ਸਿੰਘ - (ਕੁਆਲੀਫਾਇੰਗ 'ਤੇ) - 100 ਮੀਟਰ ਬੈਕਸਟ੍ਰੋਕ S9 ਫਾਈਨਲ (11:30 PM)

ਸਾਜਨ ਪ੍ਰਕਾਸ਼ - (ਕੁਆਲੀਫਾਇੰਗ 'ਤੇ) - 50 ਮੀਟਰ ਬਟਰਫਲਾਈ ਸੈ.ਮੀ. (11:30 PM)

ਸ਼੍ਰੀਹਰੀ ਨਟਰਾਜ - (ਕੁਆਲੀਫਾਇੰਗ 'ਤੇ) - 100 ਮੀਟਰ ਬੈਕਸਟ੍ਰੋਕ ਸੈਮੀ-ਫਾਈਨਲ (11:30 PM)

ਇਹ ਵੀ ਪੜ੍ਹੋ : 29 ਅਗਸਤ ਤੋਂ ਸ਼ੁਰੂ ਹੋਵੇਗਾ ਪੰਜਾਬ ਖੇਡ ਮੇਲਾ, 3 ਲੱਖ ਦੇ ਕਰੀਬ ਖਿਡਾਰੀ 30 ਖੇਡਾਂ 'ਚ ਲੈਣਗੇ ਹਿੱਸਾ

ਮੁੱਕੇਬਾਜ਼ੀ :

ਸ਼ਿਵ ਥਾਪਾ - ਪੁਰਸ਼ਾਂ ਦਾ 63.5 ਕਿਲੋਗ੍ਰਾਮ ਰਾਊਂਡ ਆਫ 32 (4:30 PM)

ਸੁਮਿਤ ਕੁੰਡੂ - ਪੁਰਸ਼ਾਂ ਦਾ 75 ਕਿਲੋਗ੍ਰਾਮ ਰਾਊਂਡ ਆਫ 32  (4:30 PM)

ਰੋਹਿਤ ਟੋਕਸ - ਪੁਰਸ਼ਾਂ ਦਾ 67 ਕਿਲੋਗ੍ਰਾਮ ਆਫ 32 (11:00 PM)

ਆਸ਼ੀਸ਼ ਚੌਧਰੀ - ਪੁਰਸ਼ਾਂ ਦਾ 80 ਕਿਲੋਗ੍ਰਾਮ ਰਾਊਂਡ ਆਫ਼ 32 ਦਾ ਦੌਰ (11:00 PM)

ਜਿਮਨਾਸਟਿਕ :

ਯੋਗੇਸ਼ਵਰ, ਸਤਯਜੀਤ, ਸੈਫ - ਪੁਰਸ਼ ਵਿਅਕਤੀਗਤ ਅਤੇ ਟੀਮ ਕੁਆਲੀਫਾਇੰਗ (1:30 PM)

ਪੁਰਸ਼ ਟੀਮ ਫਾਈਨਲ (ਕੁਆਲੀਫਾਈ ਕਰਨ 'ਤੇ) (10:00 PM)

ਹਾਕੀ :

ਭਾਰਤ ਬਨਾਮ ਘਾਨਾ - ਮਹਿਲਾ ਗਰੁੱਪ ਪੜਾਅ (6:30 PM)

ਲਾਅਨ ਬਾਲਸ :

ਨਯਨਮਨੀ - ਔਰਤਾਂ ਦੇ ਸਿੰਗਲਜ਼ (1:00 PM)

ਦਿਨੇਸ਼, ਨਵਨੀਤ, ਚੰਦਨ - ਮੇਨ ਟ੍ਰਿਪਲਸ (1:00 PM)

ਸੁਨੀਲ, ਮ੍ਰਿਦੁਲ - ਪੁਰਸ਼ ਡਬਲਜ਼ ਰਾਊਂਡ 1 (7:30 PM)

ਰੂਪਾ, ਤਾਨੀਆ, ਲਵਲੀ - ਮਹਿਲਾ ਰਾਊਂਡ 1 (7:30 PM)

ਇਹ ਵੀ ਪੜ੍ਹੋ : ਭਾਰਤੀ ਆਲਰਾਊਂਡਰ ਪੂਜਾ ਵਸਤਰਕਾਰ ਬ੍ਰਿਸਬੇਨ ਹੀਟ ਟੀਮ ਨਾਲ ਜੁੜੀ

ਸਕੁਐਸ਼ :

ਸੌਰਵ, ਰਮਿਤ, ਅਭੈ (4:30 PM)

ਜੋਸ਼ਨਾ, ਸੁਨੈਨਾ, ਅਨਾਹਤਾ (4:30 PM)

ਪੁਰਸ਼ ਸਿੰਗਲਜ਼ (10:30 PM)

ਮਹਿਲਾ ਸਿੰਗਲਜ਼ (10:30 PM)

ਟੇਬਲ ਟੈਨਿਸ :

ਪੁਰਸ਼ ਟੀਮ - ਕੁਆਲੀਫਾਇੰਗ ਰਾਊਂਡ ਇੱਕ (2:00 PM)

ਮਹਿਲਾ ਟੀਮ - ਕੁਆਲੀਫਾਇੰਗ ਰਾਊਂਡ ਇੱਕ  (2:00 PM)

ਪੁਰਸ਼ ਟੀਮ - ਕੁਆਲੀਫਾਇੰਗ ਰਾਊਂਡ 2 (8:30 PM)

ਮਹਿਲਾ ਟੀਮ - ਕੁਆਲੀਫਾਇੰਗ ਰਾਊਂਡ 2 (8:30 PM)

ਟਰੈਕ ਸਾਈਕਲਿੰਗ :

ਵਿਸ਼ਵਜੀਤ, ਨਮਨ, ਵੈਂਕੱਪਾ, ਅਨੰਤ, ਦਿਨੇਸ਼ - ਪੁਰਸ਼ ਟੀਮ ਪਰਸਿਊਟ ਕੁਆਲੀਫਿਕੇਸ਼ਨ  (2:30 PM)

ਮਯੂਰੀ, ਤ੍ਰਿਯਸ਼ਾ, ਸ਼ੁਸ਼ੀਕਲਾ - ਮਹਿਲਾ ਟੀਮ ਸਪ੍ਰਿੰਟ ਕੁਆਲੀਫਿਕੇਸ਼ਨ (2:30 PM)

ਰੋਜਿਤ, ਰੋਨਾਲਡੋ, ਡੇਵਿਡ, ਐਸੋ - ਪੁਰਸ਼ ਟੀਮ ਸਪ੍ਰਿੰਟ ਕੁਆਲੀਫਿਕੇਸ਼ਨ (2:30 PM)

ਪੁਰਸ਼ ਟੀਮ ਪਰਸਿਊਟ ਫਾਈਨਲ (ਕੁਆਲੀਫਾਈ ਕਰਨ 'ਤੇ) (8:30 PM)

ਮਹਿਲਾ ਟੀਮ ਸਪ੍ਰਿੰਟ ਫਾਈਨਲ (ਕੁਆਲੀਫਾਈ ਕਰਨ 'ਤੇ) (8:30 PM)

ਪੁਰਸ਼ ਟੀਮ ਸਪ੍ਰਿੰਟ ਫਾਈਨਲ (ਕੁਆਲੀਫਾਈ ਕਰਨ 'ਤੇ) (8:30 PM)


ਇਹ ਵੀ ਪੜ੍ਹੋ : 2025 'ਚ ਮਹਿਲਾ ਵਨ-ਡੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ


ਟ੍ਰਾਈਥਲਾਨ :

ਆਦਰਸ਼, ਵਿਸ਼ਵਨਾਥ - ਪੁਰਸ਼ ਫਾਈਨਲ (3:30 PM)

ਸੰਜਨਾ, ਪ੍ਰਗਿਆ - ਮਹਿਲਾ ਫਾਈਨਲ (5:30 PM)

ਬੈਡਮਿੰਟਨ :

ਭਾਰਤ ਬਨਾਮ ਪਾਕਿਸਤਾਨ - ਮਿਕਸਡ ਟੀਮ ਈਵੈਂਟ ਦਾ ਗਰੁੱਪ ਪੜਾਅ (6:30 PM)

ਕ੍ਰਿਕਟ :

ਭਾਰਤ ਬਨਾਮ ਆਸਟਰੇਲੀਆ - ਮਹਿਲਾ ਟੀ20 ਮੈਚ (3.30 PM)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News