ਸ਼ਤਰੰਜ : ਭਾਰਤ ਨੇ ਮੇਜ਼ਬਾਨ ਕਜ਼ਾਕਿਸਤਾਨ ਨੂੰ ਹਰਾਇਆ

Tuesday, Mar 12, 2019 - 10:02 PM (IST)

ਸ਼ਤਰੰਜ : ਭਾਰਤ ਨੇ ਮੇਜ਼ਬਾਨ ਕਜ਼ਾਕਿਸਤਾਨ ਨੂੰ ਹਰਾਇਆ

ਅਸਤਾਨਾ (ਕਜ਼ਾਕਿਸਤਾਨ) (ਨਿਕਲੇਸ਼ ਜੈਨ)- ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰਾਊਂਡ-6 ਵਿਚ ਮੇਜ਼ਬਾਨ ਕਜ਼ਾਕਿਸਤਾਨ ਨੂੰ 3.5-0.5 ਦੇ ਵੱਡੇ ਫਰਕ ਨਾਲ ਗੋਡੇ ਟੇਕਣ 'ਤੇ ਮਜਬੂਰ ਕਰ ਦਿੱਤਾ ਤੇ ਇਸਦੇ ਨਾਲ ਹੀ ਭਾਰਤ ਨੇ 8 ਮੈਚ ਪੁਆਇੰਟਾਂ ਦੇ ਨਾਲ ਖੁਦ ਨੂੰ ਬੇਹੱਦ ਮਜ਼ਬੂਤੀ ਨਾਲ ਦੂਜੇ ਸਥਾਨ 'ਤੇ ਬਰਕਰਾਰ ਰੱਖਿਆ ਹੈ। ਮਹਿਲਾ ਵਰਗ ਵਿਚ ਭਾਰਤ ਚੀਨ ਦੀ ਦੀਵਾਰ ਤੋਂ ਪਾਰ ਨਹੀਂ ਪਾ ਸਕੀ।


author

Gurdeep Singh

Content Editor

Related News