ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਨੇ ਬਣਾਇਆ IPL ਦੇ ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ

Wednesday, Apr 10, 2019 - 12:43 AM (IST)

ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਨੇ ਬਣਾਇਆ IPL ਦੇ ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ

ਜਲੰਧਰ— ਚੇਨਈ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸਿਰਫ 109 ਦੌੜਾਂ 'ਤੇ ਰੋਕਣ ਦਾ ਸਭ ਤੋਂ ਵੱਡਾ ਯੋਗਦਾਨ ਚੇਨਈ ਦੇ ਤੇਜ਼ ਗੇਂਦਬਾਜ਼ ਦੀਪਰ ਚਾਹਰ ਦਾ ਹੈ। ਜਿਨ੍ਹਾਂ ਨੇ ਨਾ ਸਿਰਫ 3 ਵਿਕਟਾਂ ਹਾਸਲ ਕੀਤੀਆਂ ਬਲਕਿ ਇਕ ਸ਼ਾਨਦਾਰ ਕੈਚ 'ਚ ਵੀ ਯੋਗਦਾਨ ਦਿੱਤਾ। ਦੀਪਕ ਨੇ ਇਨ੍ਹਾਂ ਰਿਕਾਰਡਾਂ ਤੋਂ ਇਲਾਵਾ ਆਈ. ਪੀ. ਐੱਲ. ਦਾ ਇਕ ਵੱਡਾ ਰਿਕਾਰਡ ਵੀ ਬਣਾ ਦਿੱਤਾ। ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। 
ਦੇਖੋਂ ਰਿਕਾਰਡ

PunjabKesari
20 ਦੀਪਕ ਚਾਹਰ, ਸੀ. ਐੱਸ. ਕੇ. ਬਨਾਮ ਕੇ. ਕੇ. ਆਰ., ਚੇਨਈ 2019
19 ਆਸ਼ੀਸ਼ ਨੇਹਰਾ, ਦਿੱਲੀ ਕੈਪੀਟਲਸ ਬਨਾਮ ਕਿੰਗਜ਼ ਇਲੈਵਨ ਪੰਜਾਬ 2009
19 ਮੁਨਾਫ ਪਟੇਲ, ਰਾਜਸਥਾਨ ਰਾਇਲਜ਼ ਬਨਾਮ ਕੇ. ਕੇ. ਆਰ., ਡਰਬਨ 2019
ਦੀਪਕ ਨੇ ਕੋਲਕਾਤਾ ਵਿਰੁੱਧ ਮੈਚ ਦੌਰਾਨ 4 ਓਵਰਾਂ 'ਚ ਸਿਰਫ 20 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਇਸ 'ਚ ਉਸਦੀਆਂ 20 ਡਾਟ ਗੇਂਦਾਂ ਸਨ।
ਸੀਜਨ 'ਚ ਦੀਪਕ ਚਾਹਰ ਦਾ ਪਹਿਲਾ ਸਪੈਲ

PunjabKesari
4-0-17-0
4-0-20-1
4-1-19-2
3-0-21-1
3-0-27-0
3-0-14-3


author

Gurdeep Singh

Content Editor

Related News