ਸ਼ਿਵ ਕਪੂਰ ਨੇ ਬ੍ਰਿਟਿਸ਼ ਓਪਨ ਦੇ ਲਈ ਕੀਤਾ ਕੁਆਲੀਫਾਈ

07/05/2017 1:34:52 PM

ਇੰਗਲੈਂਡ—ਸ਼ਿਵ ਕਪੂਰ ਨੇ ਇੱਥੇ ਕੁਆਲੀਫਾਇੰਗ ਪ੍ਰਤੀਯੋਗਿਤਾ ਜਿੱਤ ਕੇ ਤੀਜੀ ਵਾਰ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆਹੈ। ਇਸ ਸਾਲ ਦੀ ਓਪਨ ਚੈਂਪੀਅਨਸ਼ਿਪ 'ਚ ਇਕਲੌਤੇ ਭਾਰਤੀ ਕਪੂਰ ਨੇ 71 ਅਤੇ 65 ਦੇ ਸਕੋਰ ਨਾਲ ਕੁੱਲ 8 ਅੰਡਰ 136 ਦੇ ਸਕੋਰ ਦੇ ਨਾਲ ਚੋਟੀ 'ਤੇ ਰਹਿੰਦੇ ਹੋਏ ਸਾਲ ਦੇ ਤੀਜੇ ਮੇਜ਼ਰ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਕਪੂਰ ਇੰਗਲੈਂਡ ਦੇ ਇਆਨ ਪਾਲਟਰ ਅਤੇ ਟੋਬੀ ਟ੍ਰੀ ਨਾਲ 2 ਸ਼ਾਟ ਅੱਗੇ ਰਿਹਾ ਹੈ।


Related News