ਬੋਪੰਨਾ ਤੇ ਮਰਾਕ ਪੈਰਿਸ ਮਾਸਟਰਸ ਦੇ ਕੁਆਰਟਰ ਫਾਈਨਲ 'ਚ

Saturday, Nov 07, 2020 - 02:21 AM (IST)

ਬੋਪੰਨਾ ਤੇ ਮਰਾਕ ਪੈਰਿਸ ਮਾਸਟਰਸ ਦੇ ਕੁਆਰਟਰ ਫਾਈਨਲ 'ਚ

ਪੈਰਿਸ – ਭਾਰਤ ਦੇ ਰੋਹਨ ਬੋਪੰਨਾ ਤੇ ਉਸਦੇ ਜੋੜੀਦਾਰ ਆਸਟਰੀਆ ਦੇ ਓਲੀਵਰ ਮਰਾਕ ਨੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਬੋਪੰਨਾ ਤੇ ਮਰਾਕ ਨੇ ਡਬਲਜ਼ ਦੇ ਦੂਜੇ ਦੌਰ ਵਿਚ ਫਰਾਂਸ ਦੇ ਫੇਬ੍ਰਿਸ ਮਾਰਟਿਨ ਤੇ ਹਾਲੈਂਡ ਦੇ ਜੀਨ ਜੂਲੀਅਨ ਰੋਜਰ ਨੂੰ ਸਖਤ ਸੰਘਰਸ਼ ਵਿਚ 3-6, 6-4, 0-8 ਨਾਲ ਹਰਾਇਆ। ਬੋਪੰਨਾ ਤੇ ਮਰਾਕ ਨੇ ਪਹਿਲੇ ਦੌਰ ਵਿਚ ਸਰਬੀਆ ਦੇ ਨਿਕੋਲਾ ਕੈਸਿਚ ਤੇ ਦੁਸਾਨ ਲਾਜੋਵਿਚ ਨੂੰ ਸਖਤ ਸੰਘਰਸ਼ ਵਿਚ 7-5, 7-6 ਨਾਲ ਹਰਾਇਆ ਸੀ।


author

Inder Prajapati

Content Editor

Related News