ਬਿੰਦ੍ਰਾ ਤੇ ਦੀਪਾ ਮਲਿਕ ‘UK-ਇੰਡੀਆ ਐਵਾਰਡ 2024’ ਨਾਲ ਸਨਮਾਨਿਤ
Saturday, Jun 29, 2024 - 11:50 AM (IST)

ਲੰਡਨ– ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦ੍ਰਾ ਤੇ ਪੈਰਾਲੰਪੀਅਨ ਦੀਪਾ ਮਲਿਕ ਨੂੰ ਵਿਸ਼ਵ ਪੱਧਰ ’ਤੇ ਮਹੱਤਵਪੂਰਨ ਪ੍ਰਭਾਵ ਪਾਉਣ ਵਾਲੇ ਭਾਰਤੀਆਂ ਦੇ ਸਨਮਾਨ ਲਈ ਆਯੋਜਿਤ ਇਕ ਸਮਾਰੋਹ ਵਿਚ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲੰਡਨ ਵਿਚ ਵੀਰਵਾਰ ਸ਼ਾਮ ਨੂੰ ਆਯੋਜਿਤ ‘ਇੰਡੀਆ ਗਲੋਬਲ ਫੋਰਮ (ਆਈ. ਜੀ. ਐੱਫ.)’ ਦੇ ਸਾਲਾਨਾ ‘ਯੂ. ਕੇ.-ਇੰਡੀਆ’ ਐਵਾਰਡ 2024’ ਵਿਚ ਹਾਂ-ਪੱਖੀ ਸਮਾਜਿਕ ਬਦਲਾਅ ਲਈ ਅਰੁਣਾਚਲਮ ਮੁਰੂਗਨਾਥਮ ‘ਗਲੋਬਲ ਇੰਡੀਅਨ ਆਈਕਾਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਖੇਡ ਦੇ ਇਨ੍ਹਾਂ ਧਾਕੜਾਂ ਨੂੰ ਸਨਮਾਨਿਤ ਕੀਤਾ ਗਿਆ।
Related News
ਪ੍ਰਤਾਪ ਬਾਜਵਾ ਦੇ ਬਿਆਨ ''ਤੇ ਕਾਂਗਰਸ ''ਤੇ ਵਰ੍ਹੇ ਮੰਤਰੀ ਗੋਇਲ, ਕਿਹਾ- ''ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ''
