ਏਸ਼ੀਆਈ ਪੈਰਾ ਖੇਡ : ਪ੍ਰਾਚੀ ਯਾਦਵ ਨੇ ਪੈਰਾ ਕੈਨੋ 'ਚ ਜਿੱਤਿਆ ਸੋਨ ਤਮਗਾ

Tuesday, Oct 24, 2023 - 01:04 PM (IST)

ਏਸ਼ੀਆਈ ਪੈਰਾ ਖੇਡ : ਪ੍ਰਾਚੀ ਯਾਦਵ ਨੇ ਪੈਰਾ ਕੈਨੋ 'ਚ ਜਿੱਤਿਆ ਸੋਨ ਤਮਗਾ

ਹਾਂਗਜ਼ੂ- ਭਾਰਤ ਦੀ ਪ੍ਰਾਚੀ ਯਾਦਵ ਨੇ ਮੰਗਲਵਾਰ ਨੂੰ ਚੀਨ ਵਿੱਚ ਚੱਲ ਰਹੀਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਕੈਨੋ ਮਹਿਲਾ ਕੇ.ਐੱਲ2 ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਅਥਲੀਟ ਪ੍ਰਾਚੀ ਯਾਦਵ ਨੇ ਪੈਰਾ ਕੈਨੋ ਮਹਿਲਾ ਕੇ.ਐੱਲ2 ਮੁਕਾਬਲੇ ਵਿੱਚ 54.962 ਦੇ ਸਮੇਂ ਨਾਲ ਭਾਰਤ ਲਈ ਸੋਨ ਤਮਗਾ ਜਿੱਤਿਆ। ਏਸ਼ੀਆਈ ਪੈਰਾ ਖੇਡਾਂ 2022 ਵਿੱਚ ਪ੍ਰਾਚੀ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਾਚੀ ਯਾਦਵ ਨੇ ਪੈਰਾ ਡੋਂਗੀ ਚਾਲਨ ਮਹਿਲਾ ਵੀਐੱਲ2 ਮੁਕਾਬਲੇ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ-  ਪਾਕਿ 'ਤੇ ਜਿੱਤ ਤੋਂ ਬਾਅਦ ਰਾਸ਼ਿਦ ਖਾਨ ਨੇ ਇਰਫਾਨ ਨਾਲ ਮਨਾਇਆ ਜਸ਼ਨ, ਦੇਖੋ ਵਾਇਰਲ ਵੀਡੀਓਏਸ਼ੀਆਈ ਪੈਰਾ ਖੇਡਾਂ 2022 ਵਿੱਚ ਪ੍ਰਾਚੀ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਾਚੀ ਯਾਦਵ ਨੇ ਪੈਰਾ ਡੋਂਗੀ ਚਾਲਨ ਮਹਿਲਾ ਵੀਐੱਲ2 ਮੁਕਾਬਲੇ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News