ਮੈਕਸਿਕੋ ''ਚ ਚੋਟੀ ਦੇ 10 ''ਚ ਸ਼ਾਮਲ ਰਹੇ ਲਾਹਿੜੀ

Tuesday, Nov 13, 2018 - 11:32 AM (IST)

ਮੈਕਸਿਕੋ ''ਚ ਚੋਟੀ ਦੇ 10 ''ਚ ਸ਼ਾਮਲ ਰਹੇ ਲਾਹਿੜੀ

ਨਵੀਂ ਦਿੱਲੀ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਮਇਆਕੋਬਾ ਗੋਲਫ ਕਲਾਸਿਕ ਦੇ ਅੰਤਿਮ ਦਿਨ ਤਿੰਨ ਅੰਡਰ 68 ਦਾ ਸਕੋਰ ਬਣਾਕੇ ਅਗਸਤ ਦੇ ਪਹਿਲੇ ਹਫਤੇ ਦੇ ਬਾਅਦ ਪਹਿਲੀ ਵਾਰ ਚੋਟੀ ਦੇ 10 'ਚ ਸਥਾਨ ਬਣਾਇਆ। ਲਾਹਿੜੀ ਦਾ ਕੁਲ ਸਕੋਰ 16 ਅੰਡਰ 268 ਰਿਹਾ ਜਿਸ ਨਾਲ ਉਹ ਸੰਯੁਕਤ ਦਸਵੇਂ ਸਥਾਨ 'ਤੇ ਜਗ੍ਹਾ ਬਣਾਉਣ 'ਚ ਸਫਲ ਰਹੇ। ਇਸ ਵਿਚਾਲੇ ਆਖਰੀ ਪਲਾਂ 'ਚ ਮੈਕਸਿਕੋ 'ਚ ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਦਾ ਫੈਸਲਾ ਕਰਨ ਵਾਲੇ ਮੈਟ ਕੁਚਾਰ ਨੇ 22 ਅੰਡਰ 262 ਦੇ ਕੁੱਲ ਸਕੋਰ ਦੇ ਨਾਲ ਖਿਤਾਬ ਜਿੱਤਿਆ।


author

Tarsem Singh

Content Editor

Related News