ਅਡਵਾਨੀ ਨੇ ਜਿੱਤਿਆ ਸੀਨੀਅਰ ਰਾਸ਼ਟਰੀ ਸਨੂਕਰ ਖਿਤਾਬ

Sunday, Feb 10, 2019 - 10:14 PM (IST)

ਅਡਵਾਨੀ ਨੇ ਜਿੱਤਿਆ ਸੀਨੀਅਰ ਰਾਸ਼ਟਰੀ ਸਨੂਕਰ ਖਿਤਾਬ

ਇੰਦੌਰ— ਚੋਟੀ ਦੇ ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਇਥੇ ਲਕਸ਼ਮਣ ਰਾਵਤ ਨੂੰ 6-0 ਨਾਲ ਹਰਾ ਕੇ 86ਵੀਂ ਸੀਨੀਅਰ ਸਨੂਕਰ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਅਡਵਾਨੀ ਨੇ 70-36, 91-22, 66-06, 65-51, 77-49, 59-18 ਨਾਲ ਫਾਈਨਲ ਜਿੱਤਿਆ।


Related News