ਆਸਟਰੇਲੀਆਈ ਕਲਾਸਿਕ ਗੋਲਫ ਦੇ ਤੀਜੇ ਦੌਰ ''ਚ ਅਦਿਤੀ ਸੰਯੁਕਤ 24ਵੇਂ ਸਥਾਨ ''ਤੇ

Saturday, Feb 22, 2020 - 02:24 PM (IST)

ਆਸਟਰੇਲੀਆਈ ਕਲਾਸਿਕ ਗੋਲਫ ਦੇ ਤੀਜੇ ਦੌਰ ''ਚ ਅਦਿਤੀ ਸੰਯੁਕਤ 24ਵੇਂ ਸਥਾਨ ''ਤੇ

ਸਪੋਰਟਸ ਡੈਸਕ— ਭਾਰਤ ਦੀ ਅਦਿਤੀ ਅਸ਼ੋਕ ਨੇ ਆਪਣੀ ਲੈਅ ਹਾਸਲ ਕਰਦੇ ਹੋਏ ਜੌਫ ਕਿੰਗ ਮੋਟਰਸ ਆਸਟਰੇਲੀਆਈ ਲੇਡੀਜ਼ ਕਲਾਸਿਕ ਗੋਲਫ ਦੇ ਤੀਜੇ ਦੌਰ 'ਚ ਤਿੰਨ ਅੰਡਰ 69 ਦਾ ਸਕੋਰ ਕਰਕੇ ਸਾਂਝੇ ਤੌਰ 'ਤੇ 24ਵਾਂ ਸਥਾਨ ਹਾਸਲ ਕਰ ਲਿਆ। ਲੇਡੀਜ਼ ਯੂਰਪੀ ਟੂਰ 'ਤੇ ਤਿੰਨ ਜਿੱਤ ਦਰਜ ਕਰ ਚੁੱਕੀ ਅਦਿਤੀ ਹੁਣ ਐਲ. ਪੀ. ਜੀ. ਏ. ਟੂਰ 'ਤੇ ਹੀ ਖੇਡਦੀ ਹੈ। ਤਵੇਸਾ ਮਲਿਕ ਅਤੇ ਦੀਕਸ਼ਾ ਡਾਗਰ ਨੇ ਵੀ ਕਟ 'ਚ ਪ੍ਰਵੇਸ਼ ਕਰ ਲਿਆ।PunjabKesari


Related News