ਨਾਨੀ ਨੂੰ ਬਚਾਉਣ ਲਈ ਇਸ ਬੱਚੀ ਨੇ ਕਰਵਾਇਆ ਫੋਟੋਸ਼ੂਟ

05/28/2017 9:21:09 AM

ਮੁੰਬਈ—ਬੱਚੇ ਬਹੁਤ ਹੀ ਮਾਸੂਮ ਹੁੰਦੇ ਹਨ ਅਤੇ ਦਿਲ ਤੋਂ ਸਭ ਤੋਂ ਪਿਆਰ  ਕਰਦੇ ਹਨ। ਇੰਨ੍ਹਾਂ ਦੀ ਮਾਸੂਮੀਅਤ ਅਤੇ ਕਿਊਟਨੇਸ ਦੇਖਕੇ ਹਰ ਕਿਸੇ ਨੂੰ ਇੰਨ੍ਹਾਂ ਬੱਚਿਆਂ ''ਤੇ ਪਿਆਰ ਆ ਜਾਂਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਕੁਝ ਨਾ ਕੁਝ ਜ਼ਰੂਰ ਬਣੇ। ਇਸਦੇ ਲਈ ਕੁਝ ਲੋਕ ਬਚਪਨ ''ਚ ਹੀ ਬੱਚੇ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ ਪਰ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਖੇਡਣ ਕੁੱਦਣ ਦੀ ਉਮਰ ''ਚ ਹੀ ਪਰਿਵਾਰ ਲਈ ਬਹੁਤ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ। ਅੱਜ ਅਸੀਂ ਜਿਸ ਮਾਸੂਮ ਬੱਚੀ ਦੀ ਗੱਲ ਕਰ ਰਹੇ ਹਾਂ ਉਸਦਾ ਨਾਮ ਹੈ  Scout Penelope,  ਜੋ Niceville, 6lorida ਦੀ ਰਹਿਣ ਵਾਲੀ ਹੈ।
ਇਹ ਬੱਚੀ ਆਪਣੀ ਨਾਨੀ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਕੁਝ ਸਮੇਂ ਪਹਿਲਾ ਉਹ ਕੈਂਸਰ ਨਾਲ ਪੀੜਤ ਸੀ। ਟ੍ਰੀਟਮੇਂਟ ''ਚ ਕੀਮੋਥੈਰੇਪੀ ਵਰਗੇ ਮੁਸ਼ਕਲ ਦੌਰ ''ਚ ਉਸਦੀ ਨਾਨੀ ਹਿੰਮਤ ਨਾ ਹਾਰੇ ਇਸ ਲਈ ਬੱਚੀ ਨਾ ਉਨ੍ਹਾਂ ਨੂੰ ਖੁਸ਼ ਕਰਨ ਲਈ ਫੋਟੋਸ਼ੂਟ ਕਰਵਾਇਆ । ਜਿਸ ਨੂੰ ਦੇਖਕੇ ਉਸਦੀ ਨਾਨੀ ਇਸ ਮੁਸ਼ਕਿਲ ਦੌਰ ''ਚ ਵੀ ਖੁਸ਼ ਰਹੀ ਅਤੇ ਹੁਣ ਉਹ ਬਿਲਕੁਲ ਠੀਕ ਹੈ। ਸਕੋਟ ਨੇ ਫੋਟੋਸ਼ੂਟ ਕਰਵਾਉਣ ਲਈ ਦੁਨੀਆਂ ਦੀਅÎਾਂ ਜਿਨ੍ਹਾਂ ਔਰਤਾਂ ਨੂੰ ਚੁਣਿਆ ਉਹ ਬਹੁਤ ਹਿੰਮਤ ਵਾਲੀਆਂ ਹਨ ਮੁੰਬਈ—ਬੱਚੇ ਬਹੁਤ ਹੀ ਮਾਸੂਮ ਹੁੰਦੇ ਹਨ ਅਤੇ ਦਿਲ ਤੋਂ ਸਭ ਤੋਂ ਪਿਆਰ  ਕਰਦੇ ਹਨ। ਇੰਨ੍ਹਾਂ ਦੀ ਮਾਸੂਮੀਅਤ ਅਤੇ ਕਿਊਟਨੇਸ ਦੇਖਕੇ ਹਰ ਕਿਸੇ ਨੂੰ ਇੰਨ੍ਹਾਂ ਬੱਚਿਆਂ ''ਤੇ ਪਿਆਰ ਆ ਜਾਂਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਕੁਝ ਨਾ ਕੁਝ ਜ਼ਰੂਰ ਬਣੇ। ਇਸਦੇ ਲਈ ਕੁਝ ਲੋਕ ਬਚਪਨ ''ਚ ਹੀ ਬੱਚੇ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ ਪਰ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਖੇਡਣ ਕੁੱਦਣ ਦੀ ਉਮਰ ''ਚ ਹੀ ਪਰਿਵਾਰ ਲਈ ਬਹੁਤ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ। ਅੱਜ ਅਸੀਂ ਜਿਸ ਮਾਸੂਮ ਬੱਚੀ ਦੀ ਗੱਲ ਕਰ ਰਹੇ ਹਾਂ ਉਸਦਾ ਨਾਮ ਹੈ  Scout Penelope,  ਜੋ Niceville, Florida ਦੀ ਰਹਿਣ ਵਾਲੀ ਹੈ।
ਇਹ ਬੱਚੀ ਆਪਣੀ ਨਾਨੀ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਕੁਝ ਸਮੇਂ ਪਹਿਲਾ ਉਹ ਕੈਂਸਰ ਨਾਲ ਪੀੜਤ ਸੀ। ਟ੍ਰੀਟਮੇਂਟ ''ਚ ਕੀਮੋਥੈਰੇਪੀ ਵਰਗੇ ਮੁਸ਼ਕਲ ਦੌਰ ''ਚ ਉਸਦੀ ਨਾਨੀ ਹਿੰਮਤ ਨਾ ਹਾਰੇ ਇਸ ਲਈ ਬੱਚੀ ਨਾ ਉਨ੍ਹਾਂ ਨੂੰ ਖੁਸ਼ ਕਰਨ ਲਈ ਫੋਟੋਸ਼ੂਟ ਕਰਵਾਇਆ । ਜਿਸ ਨੂੰ ਦੇਖਕੇ ਉਸਦੀ ਨਾਨੀ ਇਸ ਮੁਸ਼ਕਿਲ ਦੌਰ ''ਚ ਵੀ ਖੁਸ਼ ਰਹੀ ਅਤੇ ਹੁਣ ਉਹ ਬਿਲਕੁਲ ਠੀਕ ਹੈ। ਸਕੋਟ ਨੇ ਫੋਟੋਸ਼ੂਟ ਕਰਵਾਉਣ ਲਈ ਦੁਨੀਆਂ ਦੀਅÎਾਂ ਜਿਨ੍ਹਾਂ ਔਰਤਾਂ ਨੂੰ ਚੁਣਿਆ ਉਹ ਬਹੁਤ ਹਿੰਮਤ ਵਾਲੀਆਂ ਹਨ Adele, Malala Yousufzai, Emma Watson  ਦੇ ਇਲਾਵਾ ਬਹੁਤ ਸਾਰੇ ਸੇਲੇਬਸ ਦੇ ਸਟਾਇਲ ਨੂੰ ਕਾਪੀ ਕੀਤਾ। ਤੁਸੀਂ ਵੀ ਦੇਖੋ ਸਕੋਟ ਦੀਆਂ ਕਿਊਟ ਤਸਵੀਰਾਂ। 


Related News