18 ਜਨਵਰੀ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

01/18/2018 10:35:13 PM

1. ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਅਸਤੀਫਾ ਮਨਜ਼ੂਰ
2. ਰਾਣਾ ਗੁਰਜੀਤ ਦੇ ਅਸਤੀਫੇ 'ਤੇ ਸੁਣੋ ਸਿਆਸੀ ਆਗੂਆਂ ਦੇ ਬਿਆਨ
3. ਕੀ ਚੀਜ਼ ਹੈ ਖਹਿਰਾ, ਉਸਦਾ ਚੈਲੰਜ ਤੇ ਲਲਕਾਰ ਮੰਜ਼ੂਰ: ਰਾਣਾ
4. ਯੂਰੀਆ ਖਾਦ ਨਾ ਮਿਲਣ ਤੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
5. ਦੇਖੋ ਢਾਬੇ 'ਚ ਗੁੰਡਾਗਰਦੀ ਦੀ ਵੀਡੀਓ, ਪੈਸੇ ਮੰਗਣ 'ਤੇ ਢਾਬਾ ਮਾਲਕ 'ਤੇ ਦਾਤਰ ਨਾਲ ਹਮਲਾ


Related News