ਕਿਉਂ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਰਹੇ ਹਰ ਉਮਰ ਦੇ ਮਰਦ, ਪੜ੍ਹੋ ਕਾਰਨ ਤੇ ਜਾਣੋ ਹੱਲ

Wednesday, Oct 19, 2022 - 11:33 PM (IST)

ਕਿਉਂ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਰਹੇ ਹਰ ਉਮਰ ਦੇ ਮਰਦ, ਪੜ੍ਹੋ ਕਾਰਨ ਤੇ ਜਾਣੋ ਹੱਲ

ਸਰੀਰਕ ਸਬੰਧ ਬਣਾਉਣ ਸਮੇਂ ਕਮਜ਼ੋਰੀ ਮਹਿਸੂਸ ਕਰਨਾ ਸਰੀਰਕ ਨਾਲੋਂ ਜ਼ਿਆਦਾ ਮਾਨਸਿਕ ਸਮੱਸਿਆ ਹੈ। ਲੋਕਾਂ ’ਚ ਸਰੀਰਕ ਸਬੰਧ ਨਾਲ ਜੁੜੀ ਇੰਨੀ ਜ਼ਿਆਦਾ ਗਲਤਫਹਿਮੀ ਹੈ ਕਿ ਉਹ ਸਰੀਰਕ ਸਬੰਧ ਦੌਰਾਨ ਆਪਣੇ ਲਿੰਗ ਦੇ ਸਾਈਜ਼, ਸਰੀਰਕ ਸਬੰਧ ਦੇ ਸਮੇਂ ਆਦਿ ਚੀਜ਼ਾਂ ਬਾਰੇ ਜ਼ਿਆਦਾ ਸੋਚਣ ਲੱਗ ਜਾਂਦੇ ਹਨ ਤੇ ਇਸ ਕਾਰਨ ਉਹ ਠੀਕ ਢੰਗ ਨਾਲ ਸੰਭੋਗ ਨਹੀਂ ਕਰ ਪਾਉਂਦੇ। ਆਓ ਅੱਜ ਅਸੀਂ ਇਸ ਆਰਟੀਕਲ ਰਾਹੀਂ ਤੁਹਾਡੀ ਸਰੀਰਕ ਕਮਜ਼ੋਰੀ ਨਾਲ ਜੁੜੀ ਸਾਰੀ ਪ੍ਰੇਸ਼ਾਨੀ ਹੱਲ ਕਰਦੇ ਹਾਂ।

ਆਓ ਜਾਣਦੇ ਹਾਂ ਸਰੀਰਕ ਸਬੰਧ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ

  • Stress ਦੀ ਸਭ ਤੋਂ ਵਧੀਆ ਦਵਾਈ ਸਰੀਰਕ ਸਬੰਧ ਮੰਨੀ ਜਾਂਦੀ ਹੈ। ਸਰੀਰਕ ਸਬੰਧ ਬਣਾਉਣ ਸਮੇਂ ਸਾਡਾ ਬਲੱਡ ਪ੍ਰੈਸ਼ਰ ਘੱਟਦਾ ਹੈ ਤੇ Stress ਘੱਟ ਜਾਂਦਾ ਹੈ।
  • ਸਰੀਰਕ ਸਬੰਧ ਬਣਾਉਣ ਸਮੇਂ ਮਰਦਾਂ ਨੂੰ ਚਰਮ ਸੁੱਖ ਦਾ ਆਨੰਦ ਅਗਲੇ 6 ਸੈਕਿੰਡ ਤੱਕ ਰਹਿੰਦਾ ਹੈ, ਜਦਕਿ ਮਹਿਲਾਵਾਂ ਨੂੰ ਇਹ ਚਰਮ ਸੁੱਖ 20 ਸੈਕਿੰਡ ਤੱਕ ਰਹਿੰਦਾ ਹੈ।
  • ਜੇਕਰ ਤੁਸੀਂ ਆਪਣੇ ਸਾਥੀ ਨਾਲ ਪਿਆਰ ਕਰਦੇ ਹੋ ਤਾਂ ਉਸ ਨਾਲ ਸਰੀਰਕ ਸਬੰਧ ਬੜਾ ਹੀ ਆਨੰਦਮਈ ਹੋਵੇਗਾ। ਨਾਲ ਹੀ ਤੁਹਾਡੇ ਸ਼ੁਕਰਾਣੂ ਦੀ ਗੁਣਵਤਾ ’ਚ ਵਾਧਾ ਹੋਵੇਗਾ।
  • ਅਸ਼ਲੀਲ ਫ਼ਿਲਮਾਂ (Porn Movies) ਸਾਡੇ ਦਿਮਾਗ ਨੂੰ ਉਸੇ ਤਰ੍ਹਾਂ ਹੀ Damage ਕਰਦੀਆਂ ਹਨ, ਜਿਵੇਂ ਸਰੀਰ ਨੂੰ ਕੋਈ Drug । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ Brain FMRI Scanners ’ਚ ਜਦੋਂ Porn Addict ਤੇ Drug Addict ਦੇ ਦਿਮਾਗ ਨੂੰ Scan ਕੀਤਾ ਗਿਆ ਤਾਂ ਦੋਵਾਂ ਦਾ ਦਿਮਾਗ ਲਗਭਗ ਇਕੋ ਤਰ੍ਹਾਂ Damage ਸੀ।
  • ਅਸ਼ਲੀਲ ਫ਼ਿਲਮਾਂ (Porn Movies) ਦੇਖਣ ਦਾ ਸਭ ਤੋਂ ਬੁਰਾ ਅਸਰ ਸਾਡੇ ਦਿਮਾਗ ’ਤੇ ਹੁੰਦਾ ਹੈ। ਇਹ Metabolism ਦੀ ਪ੍ਰਕਿਰਿਆ ਨੂੰ ਘੱਟ ਕਰ ਦਿੰਦਾ ਹੈ, ਜਿਸ ਕਾਰਨ ਸਾਡੇ ਦਿਮਾਗ ਦੀ ਕਿਸੇ ਵੀ ਕੰਮ ਨੂੰ ਕਰਨ ਦੀ ਯੋਗਤਾ ਘੱਟ ਜਾਂਦੀ ਹੈ।

ਇਨ੍ਹਾਂ ਕਾਰਨਾਂ ਕਰਕੇ ਘੱਟਦੀ ਹੈ ਮਰਦਾਂ ਦੀ ਸਰੀਰਕ ਸਬੰਧ ਬਣਾਉਣ ਦੀ ਸਮਰੱਥਾ

  • Stress/ਟੈਂਸ਼ਨ
  • ਨੀਂਦ ਪੂਰੀ ਨਾ ਲੈਣਾ
  • ਟਾਈਟ ਕੱਪੜੇ
  • ਜ਼ਿਆਦਾ ਅੰਗਰੇਜ਼ੀ ਦਵਾਈਆਂ ਦਾ ਸੇਵਨ
  • ਜ਼ਿਆਦਾ ਤਲਿਆ ਖੱਟੇ ਦਾ ਸੇਵਨ
  • ਸ਼ਰਾਬ/ਨਸ਼ਾ
  • ਸਰੀਰਕ ਕਸਰਤ ਨਾ ਕਰਨਾ
  • ਸ਼ੂਗਰ/ਬੀ. ਪੀ.

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ। ਨਹੀਂ ਹੋਵੇਗੀ ਸਰੀਰਕ ਕਮਜ਼ੋਰੀ ਦੀ ਸ਼ਿਕਾਇਤ

  • ਧੁੱਪ ’ਚ ਕੁਝ ਸਮਾਂ ਜ਼ਰੂਰ ਬਿਤਾਓ।
  • ਛੋਟੇ ਬੱਚਿਆਂ ਨਾਲ ਖੇਡੋ।
  • ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ 2 ਕੇਲੇ ਜ਼ਰੂਰ ਖਾਓ। ਇਸ ਨਾਲ ਤੁਸੀਂ ਜਲਦੀ ਥੱਕੋਗੇ ਨਹੀਂ।
  • ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ।
  • ਲਸਣ ਦੀ ਤੁਰੀ ਨੂੰ ਰੋਜ਼ ਸਵੇਰੇ ਖਾਲੀ ਪੇਟ ਜ਼ਰੂਰ ਖਾਓ।
  • ਗਰਮ ਪਾਣੀ ਪੀਓ, ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ।
  • ਲੇਸ ਵਾਲੀਆਂ ਸਬਜ਼ੀਆਂ ਅਰਬੀ, ਭਿੰਡੀ, ਜਿਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ।
  • ਕੇਲੇ, ਡਾਰਕ ਚਾਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ।

ਦੇਸੀ ਡਾਕਟਰੀ ਇਲਾਜ
ਜੇਕਰ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ ਫਿਰ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ ’ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਇਨ੍ਹਾਂ ਦੇ ਮਾਹਿਰ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ। ਇਸ ਕਰਕੇ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਸ਼ਰਮਣ ਹੈਲਥਕੇਅਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਮੋਟਾਪਾ, ਵਜ਼ਨ ਨਾ ਵਧਣਾ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਸਫਲ ਇਲਾਜ ਕਰਦੇ ਹਨ। ਤੁਸੀ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News