ਜਲੰਧਰੀਆਂ ਨੇ ਨਵੇਂ ਸਾਲ ਦਾ ਧੂਮਧਾਮ ਨਾਲ ਕੀਤਾ ਸਵਾਗਤ, ਦੇਖੋ ਵੀਡੀਓ

Sunday, Jan 01, 2023 - 01:08 AM (IST)

ਜਲੰਧਰੀਆਂ ਨੇ ਨਵੇਂ ਸਾਲ ਦਾ ਧੂਮਧਾਮ ਨਾਲ ਕੀਤਾ ਸਵਾਗਤ, ਦੇਖੋ ਵੀਡੀਓ

ਜਲੰਧਰ : ਸਾਰੀ ਦੁਨੀਆ 'ਚ ਨਵੇਂ ਸਾਲ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਤੇ ਜੋਸ਼ ਸੀ। ਜਲੰਧਰ ਵਾਸੀਆਂ ਨੇ ਵੀ ਨਵੇਂ ਸਾਲ ਦਾ ਧੂਮਧਾਮ ਨਾਲ ਸਵਾਗਤ ਕੀਤਾ। ਇਸ ਮੌਕੇ ਜਲੰਧਰ ਦੀਆਂ ਵੱਖ-ਵੱਖ ਥਾਵਾਂ 'ਤੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸ਼ਹਿਰ ਦੇ ਸਾਰੇ ਹੀ ਹੋਟਲਾਂ ਤੇ ਰੈਸਟੋਰੈਂਟਾਂ 'ਚ ਖੂਬ ਰੌਣਕ ਸੀ। ਜਿਵੇਂ ਹੀ 12 ਵੱਜੇ ਲੋਕਾਂ ਨੇ ਢੋਲ ਵਜਾ ਕੇ ਤੇ ਭੰਗੜੇ ਪਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ।


author

Mandeep Singh

Content Editor

Related News