ਵਿੰਟੇਜ ਕਾਰ ਰੈਲੀ : ਚੱਕੇ ਪੇ ਚੱਕਾ...

Monday, Oct 30, 2017 - 07:29 AM (IST)

ਵਿੰਟੇਜ ਕਾਰ ਰੈਲੀ : ਚੱਕੇ ਪੇ ਚੱਕਾ...

ਚੰਡੀਗੜ੍ਹ - ਚੰਡੀਗੜ੍ਹ ਦੇ ਸਥਾਪਨਾ ਦਿਵਸ ਸਮਾਰੋਹ ਦੇ ਤੌਰ 'ਤੇ ਐਤਵਾਰ ਨੂੰ ਲਈਅਰ ਵੈਲੀ 'ਚ ਵਿੰਟੇਜ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਰੰਗ-ਬਿਰੰਗੀਆਂ ਕਾਰਾਂ ਦੇ ਸ਼ਹਿਰ ਦੀਆਂ ਸੜਕਾਂ 'ਤੇ ਉਤਰਦਿਆਂ ਹੀ ਮਾਹੌਲ ਖੁਸ਼ਨੁਮਾ ਹੋ ਗਿਆ। ਵਿੰਟੇਜ ਕਾਰਾਂ ਦੇ ਸ਼ੌਕੀਨਾਂ ਨੇ ਇਸ ਦਾ ਜੰਮ ਕੇ ਲੁਤਫ ਉਠਾਇਆ। ਜਤਿੰਦਰ ਯਾਦਵ, ਨਗਰ ਨਿਗਮ ਕਮਿਸ਼ਨਰ ਨੇ ਝੰਡੀ ਦਿਖਾ ਕੇ ਇਸ ਰੈਲੀ ਨੂੰ ਰਵਾਨਾ ਕੀਤਾ।


Related News