ਸਟੱਡੀ ਬੇਸ ''ਤੇ ਅਮਰੀਕਾ ਜਾਣਾ ਹੋਇਆ ਸੌਖਾ, ਸਿਰਫ 2 ਲੱਖ ਰੁਪਏ ''ਚ ਜਾਓ ਅਮਰੀਕਾ
Saturday, Jun 09, 2018 - 06:59 PM (IST)

2 ਲੱਖ ਰੁਪਏ ਫੀਸ ਵਿਦਿਆਰਥੀ ਵੀਜ਼ਾ ਲੱਗਣ ਤੋਂ ਬਾਅਦ ਦੇਵੇਗਾ
ਜਲੰਧਰ (ਸੁਧੀਰ) : ਇਮੀਗ੍ਰੇਸ਼ਨ ਵਿਚ ਮੰਨੀ ਪ੍ਰਮੰਨੀ ਕੰਪਨੀ ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਤੇ ਏਂਜਲ ਇਮੀਗ੍ਰੇਸ਼ਨ ਦੇ ਮਾਲਕ ਵਿਨੇ ਹਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਪੜ੍ਹਾਈ ਦੇ ਤੌਰ 'ਤੇ ਵਿਦਿਆਰਥੀ ਅਮਰੀਕਾ ਵੀ ਆਸਾਨੀ ਨਾਲ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਫੀਸ ਸਿਰਫ 2 ਲੱਖ ਰੁਪਏ ਰੱਖੀ ਗਈ ਹੈ। ਇਸ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ 2 ਲੱਖ ਰੁਪਏ ਫੀਸ ਵੀ ਵਿਦਿਆਰਥੀ ਵੀਜ਼ਾ ਲੱਗਣ ਤੋਂ ਬਾਅਦ ਦੇਵੇਗਾ। ਜਦਕਿ ਇਕ ਰੁਪਇਆ ਵੀ ਐਡਵਾਂਸ ਵਿਦਿਆਰਥੀ ਨੂੰ ਨਹੀਂ ਦੇਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਅਮਰੀਕਾ ਜਾਣ ਦੇ ਚਾਹਵਾਨ ਹਨ ਉਹ ਸਾਰੇ ਦਸਤਾਵੇਜ਼ ਲੈ ਕੇ ਉਨ੍ਹਾਂ ਦੇ ਜਲੰਧਰ, ਚੰਡੀਗੜ੍ਹ ਦਫਤਰ ਵਿਚ ਆ ਕੇ ਮਿਲ ਸਕਦੇ ਹਨ ਜਾਂ ਫਿਰ ਵਿਦਿਆਰਥੀ 0181-5044999, 73075-30886 'ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਨੋਟ: ਇਹ ਇਸ਼ਤਿਹਾਰੀ ਖਬਰ ਹੈ।