ਅਣਪਛਾਤੀ ਅੌਰਤ ਦੀ ਲਾਸ਼ ਮਿਲੀ

Sunday, Jul 08, 2018 - 11:46 PM (IST)

ਅਣਪਛਾਤੀ ਅੌਰਤ ਦੀ ਲਾਸ਼ ਮਿਲੀ

ਪਟਿਆਲਾ, (ਬਲਜਿੰਦਰ)- ਥਾਣਾ ਅਨਾਜ ਮੰਡੀ ਦੀ ਪੁਲਸ ਨੂੰ ਅੱਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲੋਂ ਇਕ ਅਣਪਛਾਤੀ  ਅੌਰਤ ਦੀ ਲਾਸ਼  ਮਿਲੀ। 
ਉਸ ਨੇ ਕ੍ਰੀਮ ਰੰਗ ਦੀ ਸਲਵਾਰ ਤੇ ਬੂਟੀਆਂ ਵਾਲਾ ਕਮੀਜ਼ ਪਾਇਆ ਹੋਇਆ ਹੈ।  ਉਸ ਕੱਦ ਸਾਢੇ 5 ਫੁੱਟ ਦੇ ਕਰੀਬ ਹੈ ਤੇ ਉਮਰ ਤੋਂ ਵੀ 55 ਤੋਂ 60 ਸਾਲ ਹੈ। ਪੁਲਸ ਵੱਲੋਂ  ਉਕਤ ਅੌਰਤ ਦੀ ਲਾਸ਼ ਨੂੰ ਪਛਾਣ ਲਈ ਰਾਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ।
 


Related News