ਪੰਜਾਬ ''ਚ ਕਿਸਾਨ ਅੰਦੋਲਨ ਦੇ ਕਾਰਣ ਟ੍ਰੇਨ ਦਾ ਰੱਦੀਕਰਣ ਤੇ ਮਾਰਗ ਤਬਦੀਲ ਜਾਰੀ

11/26/2020 10:00:58 AM

ਜੈਤੋ (ਪਰਾਸ਼ਰ): ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ 'ਚ ਕਿਸਾਨ ਅੰਦੋਲਨ ਕਾਰਣ ਹੇਠ ਲਿਖੀਆਂ ਰੇਲ ਗੱਡੀਆਂ ਰੱਦ ਰਹਿਣਗੀਆਂ, ਕੁਝ ਅੰਸ਼ਿਕ ਤੌਰ 'ਤੇ ਰੱਦ , ਰੂਟ ਘੱਟ ਅਤੇ ਰਸਤਾ ਬਦਲਿਆ ਗਿਆ ਹੈ। ਇਨ੍ਹਾਂ 'ਚ ਮੇਲ ਅਤੇ ਐਕਸਪ੍ਰੈੱਸ ਵਿਸ਼ੇਸ਼ ਗੱਡੀਆਂ ਸ਼ਾਮਲ ਹਨ, ਜਿਸ ਵਿਚ ਰੇਲ ਨੰਬਰ 04653 ਨਿਊਜਲਪਾਈਗੁੜੀ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 27 ਨਵੰਬਰ ਨੂੰ ਰੱਦ ਰਹੇਗੀ।ਜਦੋਂਕਿ ਰੇਲ ਨੰਬਰ 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈੱਸ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਬਾਲਾ ਤੋਂ ਛੋਟਾ ਜੇਸੀਓ 27 ਅਤੇ ਅੰਸ਼ਿਕ ਰੂਪ ਵਿਚ ਰੱਦ ਕੀਤੀ ਜਾਏਗੀ। 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ-ਅੰਮ੍ਰਿਤਸਰ-ਨਾਂਦੇੜ ਜੇਸੀਓ 27 ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਨਵੀਂ ਦਿੱਲੀ ਅੰਮ੍ਰਿਤਸਰ-ਨਵੀਂ ਦਿੱਲੀ ਦੇ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਕੀਤੀ ਗਈ ਹੈ। 

ਇਹ ਵੀ ਪੜ੍ਹੋ:  ਦੁਬਈ 'ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਟ੍ਰੇਨ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈੱਸ-ਅੰਮ੍ਰਿਤਸਰ-ਨੰਦੇੜ ਜੇਸੀਓ 27 ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਰੱਦ ਰਹੇਗੀ। ਰੇਲਗੱਡੀ ਨੰਬਰ 04652 ਅੰਮ੍ਰਿਤਸਰ-ਜਯਾਨਗਰ ਜੇਸੀਓ 27 ਅੰਬਾਲਾ ਤੋਂ ਇਕ ਰੂਟ ਘੱਟ ਹੋਵੇਗਾ ਅਤੇ ਅੰਬਾਲਾ ਅਤੇ ਅੰਮ੍ਰਿਤਸਰ ਦੇ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ।ਰੇਲ ਗੱਡੀਆਂ ਜਿਨ੍ਹਾਂ ਦਾ ਰਸਤਾ ਬਦਲਿਆ ਗਿਆ ਹੈ, ਉਨ੍ਹਾਂ 'ਚ ਟ੍ਰੇਨ ਨੰਬਰ 02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ, ਅੰਮ੍ਰਿਤਸਰ-ਤਰਨਤਾਰਨ-ਬਿਆਸ ਰਾਹੀਂ ਚਲੱਗੀ, 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਅੰਮ੍ਰਿਤਸਰ ਦੇ ਰਸਤੇ ਚਲਾਉਣ ਲਈ ਮੋੜਿਆ ਗਿਆ ਹੈ।04649/73 ਜਯਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ - ਅੰਮ੍ਰਿਤਸਰ ਦੇ ਰਸਤੇ ਚਲਾਉਣ ਲਈ ਕਿਹਾ ਗਿਆ ਹੈ।04650/74 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਸਪੈਸ਼ਲ 26 ਨੂੰ ਅੰਮ੍ਰਿਤਸਰ-ਤਰਨਤਾਰਨ ਰਸਤੇ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ


Shyna

Content Editor

Related News