ਪੱਟੀ ਦਾ ਇਹ ਰੇਲਵੇ ਫਾਟਕ ਤਿੰਨ ਦਿਨ ਰਹੇਗਾ ਬੰਦ, ਜਾਣੋ ਵਜ੍ਹਾ
Friday, Sep 12, 2025 - 02:12 PM (IST)

ਪੱਟੀ(ਸੌਰਭ)- ਅੰਮ੍ਰਿਤਸਰ-ਪੱਟੀ ਮਾਰਗ ’ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ. ਕਾਲਜ ਵਾਲਾ ਰੇਲਵੇ ਫਾਟਕ ਜ਼ਰੂਰੀ ਮੁਰੰਮਤ ਕਾਰਨ ਮਿਤੀ 12 ਸਤੰਬਰ ਤੋਂ 15 ਸਤੰਬਰ ਤੱਕ ਤਿੰਨ ਦਿਨ ਲਈ ਬੰਦ ਰਹੇਗਾ। ਇਸ ਲਈ ਰਾਹਗੀਰ ਆਉਣ-ਜਾਣ ਲਈ ਪਿੰਡ ਕੈਰੋਂ ਵਾਲੇ ਫਾਟਕ ਦੀ ਵਰਤੋਂ ਕਰ ਸਕਦੇ ਹਨ। ਇਹ ਜਾਣਕਾਰੀ ਰੇਲਵੇ ਦੇ ਅਧਿਕਾਰੀ ਕਲਵਾ ਰਾਮ ਕੋਲੀ ਨੇ ਦਿੱਤੀ ਹੈ।
ਇਹ ਵੀ ਪੜ੍ਹੋ- ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8