ਧੁੰਦ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਰੱਦ, ਪੜ੍ਹੋ ਪੂਰੀ ਸੂਚੀ

Saturday, Dec 02, 2023 - 10:38 AM (IST)

ਧੁੰਦ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਰੱਦ, ਪੜ੍ਹੋ ਪੂਰੀ ਸੂਚੀ

ਚੰਡੀਗੜ੍ਹ (ਲਲਨ) : ਬੇਸ਼ੱਕ ਅਜੇ ਧੁੰਦ ਪੈਣੀ ਸ਼ੁਰੂ ਵੀ ਨਹੀਂ ਹੋਈ ਹੈ ਪਰ ਰੇਲਵੇ ਨੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ 7 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਟਰੇਨਾਂ 2 ਦਸੰਬਰ ਤੋਂ 29 ਫਰਵਰੀ ਤੱਕ ਰੱਦ ਰਹਿਣਗੀਆਂ। ਹਾਲਾਂਕਿ ਰੇਲਵੇ ਨੇ ਪਹਿਲੀ ਲਿਸਟ 'ਚ ਸਿਰਫ਼ 5 ਟਰੇਨਾਂ ਨੂੰ ਹੀ ਸ਼ਾਮਲ ਕੀਤਾ ਸੀ ਪਰ ਹੁਣ ਦੂਜੀ ਲਿਸਟ 'ਚ ਇਸ ਨੂੰ ਵਧਾ ਕੇ 7 ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਤੋਂ ਰਾਹਤ, ਇਸ ਮਾਮਲੇ 'ਚ ਕੀਤਾ ਗਿਆ ਬਰੀ
2 ਦਸੰਬਰ ਤੋਂ ਰਹਿਣਗੀਆਂ ਰੱਦ ਇਹ ਟਰੇਨਾਂ
14217-18 ਚੰਡੀਗੜ੍ਹ-ਪ੍ਰਯਾਗਰਾਜ 2 ਦਸੰਬਰ ਤੋਂ 1 ਮਾਰਚ ਤੱਕ
14615-16 ਲਾਲ ਕੂਆਂ-ਅੰਮ੍ਰਿਤਸਰ 2 ਦਸੰਬਰ ਤੋਂ 24 ਫਰਵਰੀ ਤੱਕ
18103-04 ਅੰਮ੍ਰਿਤਸਰ-ਟਾਟਾ ਨਗਰ 4 ਦਸੰਬਰ ਤੋਂ 1 ਮਾਰਚ ਤੱਕ

ਇਹ ਵੀ ਪੜ੍ਹੋ : ਪੰਜਾਬ 'ਚ ਕਾਂਬਾ ਛੇੜਨ ਵਾਲੀ ਠੰਡ ਨੂੰ ਲੈ ਕੇ ਨਵੀਂ Update, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
14629-30 ਫਿਰੋਜ਼ਪੁਰ-ਚੰਡੀਗੜ੍ਹ 2 ਦਸੰਬਰ ਤੋਂ 29 ਫਰਵਰੀ ਤੱਕ
14503-04 ਕਾਲਕਾ-ਸ਼੍ਰੀਵੈਸ਼ਨੋ ਦੇਵੀ 2 ਦਸੰਬਰ ਤੋਂ 24 ਫਰਵਰੀ ਤੱਕ
22455-56 ਕਾਲਕਾ-ਸਾਈਨਗਰ ਸ਼ਿਰੜੀ 3 ਦਸੰਬਰ ਤੋਂ 2 ਮਾਰਚ ਤੱਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News