ਬੇਰੋਜ਼ਗਾਰੀ ਦੀ ਵਧਦੀ ਦਰ ਨੂੰ ਠੱਲ ਪਾਉਣ ਲਈ ਅਮਰੀਕਾ ਤਾਲਾਬੰਦੀ 'ਚ ਕਰ ਰਿਹਾ ਢਿੱਲ

05/02/2020 2:48:50 PM

ਜਗਬਾਣੀ ਪਾਡਕਾਸਟ ਵਿਸ਼ੇਸ਼ ਰਿਪੋਰਟ : ਅਮਰੀਕਾ ਵਿੱਚ ਤਾਲਾਬੰਦੀ ਦੇ ਚਲਦਿਆਂ ਰੇਸਤਰਾਂ ਅਤੇ ਹੋਰ ਕੰਮ-ਧੰਦੇ ਬੰਦ ਹਨ। ਜਿਸ ਦੀ ਮੁੜ ਬਹਾਲੀ ਲੲੀ ਮਿਲਸ਼ੀਆ ਸਮੂਹ ਨਾਲ ਮਿਲਕੇ ਪ੍ਰਦਰਸ਼ਨਕਾਰੀਆਂ ਨੇ ਮਿਸ਼ੀਗਾਗਾ ਦੇ ਗਵਰਨਰ ਗਰੇਚੇਨ ਵਿਟਮਰ ਦੇ ਘਰ ਸਾਹਮਣੇ ਪ੍ਰਦਰਸ਼ਨ ਕਰ ਆਦੇਸ਼ਾਂ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਤਾਲਾਬੰਦੀ 'ਚ ਢਿੱਲ ਦੇਣ ਨਾਲ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਲਗਭਗ 30 ਮਿਲੀਅਨ ਅਮਰੀਕੀ ਲੋਕਾਂ ਨੇ 21 ਮਾਰਚ ਤੋਂ ਬਾਅਦ ਬੇਰੋਜ਼ਗਾਰੀ ਭੱਤੇ ਦੀ ਮੰਗ ਕੀਤੀ ਹੈ। ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲੲੀ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ,  ਆਓ ਜਾਣਦੇ ਹਾਂ....


jasbir singh

News Editor

Related News