ਕੁੜੀਆਂ ਨੂੰ ਪਹਿਲਵਾਨੀ ਸਿਖਾ ਰਹੇ ਨੇ ਅਮਰੀਕਾ ''ਚੋਂ ਆਏ ''ਦਿ ਗ੍ਰੇਟ ਖਲੀ'' (ਤਸਵੀਰਾਂ)

09/03/2015 3:01:03 PM

ਜਲੰਧਰ-ਸ਼ਹਿਰ ''ਚ ਖੋਲ੍ਹੀ ਆਪਣੀ ਅਕਾਦਮੀ ''ਚ ''ਦਿ ਗ੍ਰੇਟ ਖਲੀ'' ਨੌਜਵਾਨ ਪਹਿਲਵਾਨਾਂ ਨੂੰ ਕੁਸ਼ਤੀ ਦੇ ਟ੍ਰੇਨਿੰਗ ਦੇਣ ਦੇ ਨਾਲ-ਨਾਲ ਕੁੜੀਆਂ ਨੂੰ ਵੀ ਪਹਿਲਵਾਨੀ ਸਿਖਾ ਰਹੇ ਹਨ। ਡਬਲਿਊ. ਡਬਲਿਊ. ਈ. ਮਤਲਬ ਵਰਲਡ ਰੈਸਲਿੰਗ ਇੰਟਰਟੇਨਮੈਂਟ ''ਚ ਹਿੱਸਾ ਲੈਣ ਤੋਂ ਬਾਅਦ ਖਲੀ ਹੁਣ ਰਿਟਾਇਰ ਹੋ ਚੁੱਕੇ ਹਨ।
ਉਹ ਆਪਣੇ ਪਰਿਵਾਰ ਨਾਲ ਅਮਰੀਕਾ ''ਚ ਰਹਿੰਦੇ ਹਨ ਪਰ ਫਿਰ ਵੀ ਭਾਰਤੀਆਂ ਨੂੰ ਵਿਸ਼ਵ ਕੁਸ਼ਤੀ ''ਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ। ਖਲੀ ਦੀ ਜਲੰਧਰ ''ਚ ਖੋਲ੍ਹੀ ਅਕਾਦਮੀ ''ਚ 70 ਦੇ ਕਰੀਬ ਨੌਜਵਾਨ ਪਹਿਲਵਾਨ ਹਨ, ਜਿਨ੍ਹਾਂ ਨੂੰ ਅਮਰੀਕਾ ਤੋਂ ਆਏ ਕੋਚ ਵੀ ਕੁਸ਼ਤੀ ਦੇ ਗੁਰ ਸਿਖਾ ਰਹੇ ਹਨ। ਖਲੀ ਦੀ ਅਕਾਦਮੀ ''ਚ ਕੁੜੀਆਂ ਵੀ ਟ੍ਰੇਨਿੰਗ ਲੈ ਰਹੀਆਂ ਹਨ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News